ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਗੋਹਾਵਰ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 26-12-2025
ਗੁਰਾਇਆ, 25 ਦਸੰਬਰ (ਬਲਵਿੰਦਰ ਸਿੰਘ)-ਕਿ੍ਸਮਸ ਦਾ ਤਿਉਹਾਰ 'ਦਾ ਗੌਂਸਪਾਲ' ਚਰਚ ਪਿੰਡ ਗੋਹਾਵਰ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਪਿ੍ੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ, ਸਰਪੰਚ ਹਰਦੀਪ ਕੁਮਾਰ ਗੋਹਾਵਰ,ਸੰਜੀਵ ਹੀਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਜਿਸ 'ਚ ਚਰਚ ਦੇ ਮੁੱਖ ਪਾਸਟਰ ਰਾਜੀਵ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ 'ਤੇ ਪ੍ਰਭੂ ਦੇ ਪਿਆਰ ਦਾ ਸੰਦੇਸ਼ ਦਿੱਤਾ | ਜਿਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਪ੍ਰਬੰਧਕ ਮਾਧੋ ਰਾਮ, ਰਾਜੇਸ਼ ਕੁਮਾਰ, ਹਰਮੇਸ਼ ਲਾਲ, ਮਦਨ ਲਾਲ, ਆਕਾਸ਼ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਡੀ. ਦਯਾਨੰਦ ਮਾਡਲ ਸਕੂਲ ਨਕੋਦਰ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕੋਟਲੀ ਗਾਜਰਾਂ ਵਿਖੇ ਕਿ੍ਸਮਸ ਸੰਬੰਧੀ ਬੰਦਗੀ ਸਮਾਗਮ ਕੱਲ੍ਹ
Ad Position 24
No active advertisement