12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਬਲਦੇਵ ਸਿੰਘ ਸਰਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 27-09-2025
ਮੰਡੀ ਲੱਖੇਵਾਲੀ, 26 ਸਤੰਬਰ (ਮਿਲਖ ਰਾਜ)-ਪਿੰਡ ਲੱਖੇਵਾਲੀ ਦੇ ਨਾਮਵਰ ਅਕਾਲੀ ਆਗੂ ਸਵਰਨ ਸਿੰਘ ਅਤੇ ਬਲਕਰਨ ਸਿੰਘ ਸਰਾਂ ਦੇ ਪਿਤਾ ਬਲਦੇਵ ਸਿੰਘ ਸਰਾਂ ਸੀਨੀਅਰ ਅਕਾਲੀ ਆਗੂ ਦਾ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੀ ਮੌਤ 'ਤੇ ਪਰਿਵਾਰ ਨਾਲ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਜਥੇਦਾਰ ਸਰੂਪ ਸਿੰਘ ਸਿਵੀਆ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਜਥੇਦਾਰ ਗੁਰਮੇਲ ਸਿੰਘ ਲੱਖੇਵਾਲੀ, ਗੁਰਵਿੰਦਰ ਫੂਲੇਵਾਲਾ, ਐਡਵੋਕੇਟ ਗੁਰਸ਼ਮਿੰਦਰ ਬਰਾੜ ਲੱਖੇਵਾਲੀ, ਜਗਮੀਤ ਸਿੰਘ ਨਾਨਕਪੁਰਾ, ਸਰਬਣ ਸਿੰਘ ਬਰਾੜ ਭਾਗਸਰ, ਗੁਰਪ੍ਰੀਤ ਸਿੰਘ ਮਦਰੱਸਾ, ਮਹਿਲ ਸਿੰਘ ਮਦਰੱਸਾ, ਅਮਰਜੀਤ ਸਿੰਘ ਚੱਕ ਮਦਰੱਸਾ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਰਵੀ ਸੇਖੋਂ, ਸਰਬਜੀਤ ਭਾਗਸਰ, ਨਰਿੰਦਰ ਭਾਗਸਰ, ਗੁਰਦਿਆਲ ਸਿੰਘ ਸੰਮੇਵਾਲੀ, ਸੁਖਪਾਲ ਸਿੰਘ ਗੰਧੜ, ਧਨਵੰਤ ਸਿੰਘ ਬਰਾੜ, ਲਾਲ ਸਿੰਘ ਬਰਾੜ, ਤਜਿੰਦਰ ਸਿੰਘ ਤੇਜੀ, ਐਡਵੋਕੇਟ ਗੁਰਪ੍ਰੀਤ ਸਿੰਘ ਸ਼ੇਰੇਵਾਲਾ, ਮਲੋਟ ਕਾਂਗਰਸ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ, ਜਗਤਪਾਲ ਸਿੰਘ ਸ਼ੇਰੇਵਾਲਾ ਕਾਂਗਰਸ ਆਗੂ, ਦੀਪ ਬਰਾੜ ਭਾਗਸਰ, ਜੁੱਗੀ ਸ਼ੇਰੇਵਾਲਾ, ਗਿੰਨੀ ਤਰਖਾਣਵਾਲਾ, ਗੁਰਪ੍ਰੀਤ ਗੰਧੜ, ਪੁਸ਼ਪਿੰਦਰ ਔਲਖ, ਰਘਬੀਰ ਸਿੰਘ ਸਰਪੰਚ ਢਾਬਾਂ, ਜਸਕਰਨ ਸਿੰਘ ਬਰਾੜ ਲੱਖੇਵਾਲੀ, ਰਣਧੀਰ ਸਿੰਘ ਬਰਾੜ ਸਰਪੰਚ ਲੱਖੇਵਾਲੀ, ਜਸ਼ਨ ਬਰਾੜ ਲੱਖੇਵਾਲੀ ਜ਼ਿਲ੍ਹਾ ਪ੍ਰਧਾਨ 'ਆਪ', ਸਿਮਰਜੀਤ ਬਰਾੜ ਲੱਖੇਵਾਲੀ ਆਦਿ ਆਗੂਆਂ ਨੇ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Ad Position 24