ਸ਼ਹੀਦ ਸਿੰਘਾਂ ਦੀ ਯਾਦ 'ਚ ਬਰਸੀ ਸਮਾਗਮ ਮਨਾਇਆ <br/>
ਅਜੀਤ ਡੈਸਕ
02-06-2025
ਉਪਰੰਤ ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਗਿਆਨੀ ਜੀਵਾ ਸਿੰਘ ਸਮਸਤਪੁਰ ਸ਼ਹੀਦਾਂ, ਕਵੀਸ਼ਰੀ ਜਥਾ ਗੁਰਜੀਤ ਸਿੰਘ ਭੱਠਲ, ਕਵੀਸ਼ਰੀ ਜਥਾ ਵਰਿਆਮ ਸਿੰਘ ਸਭਰਾ, ਭਾਈ ਮਨਜੀਤ ਸਿੰਘ ਚਹੇੜੂ ਨੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੰਗਤਾਂ ਨੂੰ ਸੁਣਾਇਆ | ਇਸ ਮੌਕੇ 'ਤੇ ਦੁਆਬੇ, ਮਾਝੇ, ਮਾਲਵੇ ਦੇ ਸਮੂਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਅੰਤ ਵਿਚ ਸਮਾਗਮ ਦੇ ਪ੍ਰਬੰਧਕ ਭਾਈ ਅਮਰਜੀਤ ਸਿੰਘ ਚਹੇੜੂ ਨੇ ਆਈ ਸੰਗਤ ਅਤੇ ਸੰਤਾਂ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਭਾਈ ਅਮਰਜੀਤ ਸਿੰਘ ਚਹੇੜੂ, ਮੈਨੇਜਰ ਮੁਖ਼ਤਿਆਰ ਸਿੰਘ ਆਸ਼ਰਮ ਸਪਰੋੜ, ਲਖਵਿੰਦਰ ਸਿੰਘ ਮਹੇੜੂ, ਬਲਵਿੰਦਰ ਸਿੰਘ ਯੂ ਕੇ, ਸੰਤੋਖ ਸਿੰਘ ਮਹੇੜੂ, ਜਥੇਦਾਰ ਰਜਿੰਦਰ ਸਿੰਘ ਫੌਜੀ, ਜਤਿੰਦਰਪਾਲ ਸਿੰਘ ਪਲਾਹੀ, ਗੁਰਮੁਖ ਸਿੰਘ, ਸਰਵਣ ਸਿੰਘ ਦਿਉਲ ਸਰਪੰਚ ਮਹੇੜੂ, ਚਰਨਦੀਪ ਸਿੰਘ ਸੋਨੂੰ, ਰਾਜਪਾਲ ਸਿੰਘ, ਗੁਰਨਾਮ ਸਿੰਘ ਢੰਡਾ, ਮਲਕੀਤ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਸੰਧਰ, ਤੀਰਥ ਸਿੰਘ, ਜੋਗਿੰਦਰ ਸਿੰਘ, ਤਰਸੇਮ ਲਾਲ, ਸੁਖਵਿੰਦਰ ਸਿੰਘ ਕਾਲੂ, ਨੀਲਾ, ਪੰਮਾ, ਜੱਸਲ ਸਿੰਘ, ਗੁਰਨਾਮ ਸਿੰਘ ਪ੍ਰਧਾਨ, ਕੁਲਵੰਤ ਸਿੰਘ ਭੋਗਲ, ਹਰਜੀਤ ਸਿੰਘ ਖਾਲਸਾ, ਗੁਰਬਖ਼ਸ਼ ਸਿੰਘ ਅਠੋਲੀ, ਚਰਨਜੀਤ ਸਿੰਘ ਬੋਹਾਨੀ, ਮਨਜੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਕਰਮਜੀਤ ਸਿੰਘ ਪਰਾਗਪੁਰ, ਹਰਜੋਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |