ਹੜ੍ਹ ਪ੍ਰਭਾਵਿਤ ਇਲਾਕੇ ਵਿਚ ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਇਆ ਟਰੈਕਟਰਾਂ ਦਾ 'ਹੜ੍ਹ' ਸੰਤ ਸੀਚੇਵਾਲ ਦੀ ਅਪੀਲ ਦਾ ਅਸਰ-ਦਾਨੀ ਸੱਜਣ ਡੀਜ਼ਲ ਲੈ ਕੇ ਪਹੁੰਚਣ ਲੱਗੇ <br/>
ਮੰਡ ਖੇਤਰ ਬਾਊਪੁਰ ਦੇ ਰਾਮਪੁਰ ਗੋਰਾ ਦਾ ਬੰਨ੍ਹ ਬੰਨ੍ਹਣ ਲਈ ਸੇਵਾ ਕਰ ਰਹੇ ਵੱਖ-ਵੱਖ ਥਾਵਾਂ ਤੋਂ ਆਏ ਟਰੈਕਟਰ | (ਸੱਜੇ) ਪਿੰਡ ਸਿੱਧਵਾਂ ਦੋਨਾਂ ਦੀ ਸੰਗਤ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੂੰ ਹੜ੍ਹ ਪ੍ਰਭਾਵਿਤ ਖੇਤਰ ਲਈ 2300 ਲੀਟਰ ਡੀਜ਼ਲ ਦੇਣ ਮੌਕੇ | ਤਸਵੀਰਾਂ: ਲਾਡੀ ਸਟੂਡੀਓ
<br/>
26-09-2025