ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਲਾਪਤਾ ਹੋਏ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਵਲੋਂ ਫ਼ੈਕਟਰੀ ਮੂਹਰੇ ਧਰਨਾ <br/>
ਭੇਦਭਰੀ ਹਾਲਤ ਵਿਚ ਲਾਪਤਾ ਅਸ਼ਵਨੀ ਕੁਮਾਰ ਦੀ ਤਸਵੀਰ, ਫ਼ੈਕਟਰੀ ਦੇ ਬਾਹਰ ਧਰਨਾਕਾਰੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. ਦੀਪਕਰਨ ਸਿੰਘ (ਸੱਜੇ) ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਨੁਕਸਾਨੀ ਗਈ ਇਮਾਰਤ ਦਾ ਦਿ੍ਸ਼ | ਤਸਵੀਰ : ਤਿਲਕਰਾਜ
<br/>
27-09-2025