05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਹਰਦਿਆਲ ਸਿੰਘ ਸੰਧੂ ਨੂੰ ਸਦਮਾ-ਪਿਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 24-11-2025
ਤਲਵੰਡੀ ਚੌਧਰੀਆਂ, 23 ਨਵੰਬਰ (ਪਰਸਨ ਲਾਲ ਭੋਲਾ)-ਸਰਦੂਲ ਸਿੰਘ ਸੰਧੂ ਜਿਨ੍ਹਾਂ ਦਾ ਅੱਜ ਦੁਪਹਿਰ 3 ਵਜੇ ਦਿਹਾਂਤ ਹੋ ਗਿਆ ਉਹ 85 ਵਰਿ੍ਹਆ ਦੇ ਸਨ | ਉਹ ਆਪਣੇ ਪਿੱਛੇ ਦੋ ਲੜਕੇ ਤੇ ਇਕ ਲੜਕੀ ਛੱਡ ਗਏ ਹਨ | ਉਹ ਹਰਦਿਆਲ ਸਿੰਘ ਸੰਧੂ ਉਰਫ਼ ਨਿਹਾਲਾ, ਪ੍ਰਗਟ ਸਿੰਘ ਐਸ.ਆਈ. ਪੰਜਾਬ ਪੁਲਿਸ ਦੇ ਪਿਤਾ ਤੇ ਸਮਾਜ ਸੇਵੀ ਕੀਰਤਨਪਾਲ ਸੰਧੂ ਸੁਵਿਧਾ ਸੈਂਟਰ ਦੇ ਦਾਦਾ ਜੀ ਸਨ | ਕੀਰਤਨਪਾਲ ਸੰਧੂ ਨੇ ਦੱਸਿਆ ਕਿ ਉਨ੍ਹਾਂ ਦਾ ਸੰਸਕਾਰ ਸਵੇਰੇ 1 ਵਜੇ ਤਲਵੰਡੀ ਚੌਧਰੀਆਂ ਪਿੰਡ ਦੀ ਦੱਖਣੀ ਬਾਹੀ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ, ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬੂਲੇ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬੱਲੀ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਮੋਦ ਕੁਮਾਰ ਸ਼ਾਹ, ਸਰਪੰਚ ਬਲਵਿੰਦਰ ਸਿੰਘ ਲੱਡੂ, ਹਰਜੀਤ ਸਿੰਘ ਰਾਣਾ ਸੁਆਮੀ, ਜਗੀਰ ਸਿੰਘ ਲੰਬੜ, ਬਲਜੀਤ ਸਿੰਘ ਬੱਬੂ, ਮਾਸਟਰ ਪਰਸਨ ਲਾਲ ਭੋਲਾ, ਕੁਲਦੀਪ ਸਿੰਘ ਚੰਦੀ ਯੂ.ਐਸ.ਏ., ਮਨਜੀਤ ਸਿੰਘ ਲਾਲੀ, ਦਰਸ਼ਨ ਸਿੰਘ ਸੰਧੂ, ਜਸਵਿੰਦਰ ਸਿੰਘ ਸੋਨੰੂ, ਬਲਜੀਤ ਸਿੰਘ ਬਾਜਵਾ, ਸ਼ੇਰ ਸਿੰਘ ਘੁੰਮਾਣ, ਬਿਕਾ ਭਲਵਾਨ, ਬਲਦੇਵ ਸਿੰਘ ਦੇਬੂ, ਗੁਰਮੁਖ ਸਿੰਘ ਸਪੀਕਰ ਵਾਲਾ, ਕਾਲਾ ਜੱਟ, ਨਿਸ਼ਾਨ ਸਿੰਘ ਸੰਧੂ, ਲਖਵਿੰਦਰ ਸਿੰਘ ਰਤਨਪਾਲ, ਸੁਖਦੇਵ ਸਿੰਘ ਥਾਣਾ, ਅਮਨ ਸਹੋਤਾ ਆਦਿ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨੰਗਲ (ਖੇੜਾ) ਵਿਖੇ ਸ਼ਰਧਾ ਪੂਰਵਕ ਕਰਵਾਇਆ ਸਾਲਾਨਾ ਬਰਸੀ ਸਮਾਗਮ ਅਗਲੀ ਖ਼ਬਰ ਅਕਾਲ ਐਜੂਕੇਸ਼ਨਲ ਸਰਵਿਸਿਜ਼ ਸੁਲਤਾਨਪੁਰ ਲੋਧੀ ਨੇ ਰੋਬਿਨਪ੍ਰੀਤ ਸਿੰਘ ਦਾ ਯੂ.ਕੇ. ਵੀਜ਼ਾ ਲਗਵਾਇਆ
Ad Position 24