27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਚੂਹੜ ਸਿੰਘ ਨਮਿੱਤ ਅੰਤਿਮ ਅਰਦਾਸ ਹੋਈ

Ad Position 21
No active advertisement
ਅਜੀਤ ਡੈਸਕ 10-03-2026
ਬੀਣੇਵਾਲ, 9 ਮਾਰਚ (ਬੈਜ ਚੌਧਰੀ)-ਪਿੰਡ ਅਚਲਪੁਰ ਵਿਚ ਸਵ. ਚੂਹੜ ਸਿੰਘ ਸਾਬਕਾ ਸਰਪੰਚ ਦੀ ਆਤਮਿਕ ਸਾਂਤੀ ਲਈ ਰੱਖੇ ਪਾਠ ਦਾ ਭੋਗ ਪਾਇਆ ਗਿਆ ਤੇ ਅੰਤਿਮ ਅਰਦਾਸ ਤੇ ਪਗੜੀ ਦੀ ਰਸਮ ਕੀਤੀ ਗਈ | ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ, ਉਪਰੰਤ ਜਗਦੇਵ ਸਿੰਘ ਮਾਨਸੋਵਾਲ ਦੇ ਕੀਰਤਨੀ ਜਥੇ ਵਲੋਂ ਅੰਤਿਮ ਅਰਦਾਸ ਤੇ ਵੈਰਾਗਮਈ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਭੋਗ ਦੀ ਰਸਮ ਤੋਂ ਬਾਅਦ ਚੂਹੜ ਸਿੰਘ ਦੇ ਪੁੱਤਰ ਕਰਨਵੀਰ ਸਿੰਘ ਨੂੰ ਪੱਗੜੀ ਰਿਸ਼ਤੇਦਾਰਾਂ ਵਲੋਂ ਪਹਿਨਾਈ ਗਈ | ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ ਗੜ੍ਹਸ਼ੰਕਰ, ਦਰਸ਼ਨ ਸਿੰਘ ਮੱਟੂ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਰਾਕੇਸ਼ ਕੁਮਾਰ ਸਿਮਰਨ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਜਗਮੋਹਣ ਸਿੰਘ ਰਾਣਾ, ਜੋਤੀ ਡੱਲੇਵਾਲ, ਅਵਤਾਰ ਫ਼ੌਜੀ, ਹੁਸਨ ਲਾਲ ਨੰਬਰਦਾਰ, ਅਮਨਦੀਪ ਚੇਚੀ ਬੀਣੇਵਾਲ, ਰਾਜਨ ਸ਼ਰਮਾ ਲੋਚੂ, ਸੰਦੀਪ ਰਾਣਾ, ਕੁਲਦੀਪ ਸਿੰਘ ਸੰਮਤੀ ਮੈਂਬਰ, ਯਸ਼ ਪਾਲ ਭੱਠਲ ਹਰਮਾਂ, ਬਾਬਾ ਭਾਗ ਸਿੰਘ, ਤੀਰਥ ਸਿੰਘ ਮਾਨ, ਰਾਜੇਸ਼ ਕੁਮਾਰ ਸਰਪੰਚ, ਮੂਲ ਰਾਜ ਠੇਕੇਦਾਰ ਨੰਗਲ, ਕਰਨੈਲ ਸਿੰਘ, ਪ੍ਰਸ਼ੋਤਮ ਸਿੰਘ ਤੇ ਮੋਹਣ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉੱਨਤੀ ਕੋਆਪ੍ਰੇਟਿਵ ਸੁਸਾਇਟੀ 'ਚ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਦਾ ਬਜਟ ਦਲਿਤਾਂ, ਪੱਛੜਿਆਂ ਤੇ ਗਰੀਬਾਂ ਨਾਲ ਕੋਝਾ ਮਜ਼ਾਕ- ਕਰੀਮਪੁਰੀ
Ad Position 24