ਹੁਸ਼ਿਆਰਪੁਰ, 27 ਅਪ੍ਰੈਲ (ਬਲਜਿੰਦਰਪਾਲ ਸਿੰਘ)-ਏ.ਈ.ਈ. ਸਿਵਲ ਲਾਈਨ ਸ/ਡ ਪਾਵਰਕਾਮ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਪੀ.ਆਰ.ਟੀ.ਸੀ. ਫੀਡਰ 'ਤੇ ਪੈਂਦੇ ਐਮ/ਐਸ ਸੋਨਾਲੀਕਾ ਪ੍ਰਾਈਵੇਟ ਲਿਮ: ਪਿੰਡ ਜਹਾਨਖੇਲਾਂ ਵਿਖੇ 11 ਕੇ.ਵੀ. ਸੀ.ਟੀ/ਪੀ.ਟੀ. ਯੂਨਿਟ ਸ਼ਿਫ਼ਟ ਕਰਨ ਲਈ 11 ਕੇ.ਵੀ. ਪੀ.ਆਰ.ਟੀ.ਸੀ. ਫੀਡਰ ਅਤੇ ਸੇਫ਼ਟੀ ਲਈ 11 ਕੇ.ਵੀ. ਜਹਾਲਖੇਲਾਂ ਫੀਡਰ, 11 ਕੇ.ਵੀ. ਪਟਿਆੜੀਆਂ ਤੇ 11 ਕੇ.ਵੀ. ਪੰਜਾਬ ਐਗਰੋ ਦੀ ਬਿਜਲੀ ਸਪਲਾਈ 28 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ |