27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਖੈਰੜ-ਅੱਛਰਵਾਲ ਦੇ ਸਰਕਾਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 18-05-2026
ਕੋਟਫਤੂਹੀ, 17 ਮਈ (ਅਟਵਾਲ)-ਖੈਰੜ-ਅੱਛਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਦਿੰਦਿਆਂ ਸਕੂਲ ਪਿ੍ੰਸੀਪਲ ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਵਰਿੰਦਰ ਕÏਰ ਨੇ 478 (95.6 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਬਲਾਕ ਕੋਟਫ਼ਤੂਹੀ ਵਿਚੋਂ ਪਹਿਲਾਂ, ਰਣਵੀਰ ਸਿੰਘ ਨੇ 441 (88.2 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਦੂਜਾ ਤੇ ਰੇਨੂ ਰਾਣੀ ਨੇ 439 (87.8 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਜਮਾਤ ਦੇ ਬਾਕੀ ਸਾਰੇ ਵਿਦਿਆਰਥੀ ਵੀ ਚੰਗੇ ਅੰਕਾਂ ਨਾਲ ਪਾਸ ਹੋਏ | ਇਸ ਦੇ ਨਾਲ ਹੀ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਇਸ ਮÏਕੇ ਰਘਵੀਰ ਸਿੰਘ,ਜਮਾਤ ਇੰਚਾਰਜ ਬਰਿੰਦਰ ਕÏਰ, ਮੋਨਿਕਾ ਰਾਣੀ, ਸ਼੍ਰੀਮਤੀ ਸੁਖਵਿੰਦਰ ਕÏਰ, ਰਾਜਵਿੰਦਰ ਕÏਰ, ਸੁਖਵਿੰਦਰ ਕÏਰ ਸਾਇੰਸ ਮਿਸਟੈੱ੍ਰਸ, ਅਸ਼ਵਨੀ ਕੁਮਾਰ, ਰਜਨੀਸ਼ ਬੈਂਸ, ਰਮਨਦੀਪ, ਤਮੰਨਾ, ਗੁਰਮੀਤ ਸਿੰਘ, ਸੁਰਜੀਤ ਕÏਰ, ਲਖਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਦਿੱਤੀਆਂ ਪੰਜ ਗਰੰਟੀਆਂ ਪੂਰੀਆਂ ਕਰਨ ਨਾਲ ਸੂਬੇ ਅੰਦਰ ਪਾਰਟੀ ਦੀ ਸਾਖ ਮਜ਼ਬੂਤ ਹੋਈ-ਬਿ੍ਗੇਡੀਅਰ ਰਾਜ ਕੁਮਾਰ... ਅਗਲੀ ਖ਼ਬਰ ਗੜ੍ਹਸ਼ੰਕਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਸਪਾ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ-ਕਰੀਮਪੁਰੀ
Ad Position 24