24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਡੇਰਾ ਬਾਬਾ ਚਰਨ ਸ਼ਾਹ 'ਚ ਅੱਜ ਲੱਗੇਗਾ 108 ਫੁੱਟ ਉਚਾ ਝੰਡਾ-ਮਹੰਤ ਰਮਿੰਦਰ ਦਾਸ

Ad Position 21
No active advertisement
ਅਜੀਤ ਡੈਸਕ 31-05-2026
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ)-ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ਵਿਖੇ 31 ਮਈ ਨੂੰ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਅਗਵਾਈ 'ਚ 108 ਫੁੱਟ ਉੱਚਾ ਭਗਵਾਨ ਸ੍ਰੀ ਚੰਦਰ ਜੀ ਦਾ ਝੰਡਾ ਲਗਾਇਆ ਜਾਵੇਗਾ | ਇਸ ਸੰਬੰਧੀ ਮਹੰਤ ਰਮਿੰਦਰ ਦਾਸ ਨੇ ਦੱਸਿਆ ਕਿ ਸਵੇਰੇ 8 ਵਜੇ ਝੰਡੇ ਦੀ ਪੂਜਾ ਕੀਤੀ ਜਾਵੇਗੀ ਅਤੇ 9 ਵਜੇ ਝੰਡਾ ਚੜ੍ਹਾਇਆ ਜਾਵੇਗਾ, ਉਪਰੰਤ ਲੰਗਰ ਦੇ ਰੂਪ 'ਚ ਪ੍ਰਸਾਦ ਵੰਡਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖੇਡ ਮੁਕਾਬਲਿਆਂ 'ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡੇਰਾ ਬਾਬਾ ਚਰਨ ਸ਼ਾਹ 'ਚ ਅੱਜ ਲੱਗੇਗਾ 108 ਫੁੱਟ ਉਚਾ ਝੰਡਾ-ਮਹੰਤ ਰਮਿੰਦਰ ਦਾਸ
Ad Position 24