20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜੀ. ਐਨ. ਏ. ਐਕਲਜ਼ ਗੁਲਾਬਗੜ੍ਹ ਜੱਟਾਂ ਵਿਖੇ ਰੁਜ਼ਗਾਰ ਮੇਲਾ 8 ਤੋਂ

Ad Position 21
No active advertisement
ਅਜੀਤ ਡੈਸਕ 05-06-2026
ਹੁਸ਼ਿਆਰਪੁਰ, 4 ਜੂਨ (ਹਰਪ੍ਰੀਤ ਕੌਰ)-ਜੀ. ਐਨ. ਏ. ਐਕਸਲਜ਼ ਮੇਹਟੀਆਣਾ ਵਲੋਂ 8 ਤੇ 9 ਜੂਨ ਨੂੰ ਸਵੇਰੇ 10 ਤੋਂ 12 ਵਜੇ ਤੱਕ ਜੀ. ਐਨ. ਏ. ਐਕਲਜ਼ ਗੁਲਾਬਗੜ੍ਹ ਜੱਟਾਂ (ਫਗਵਾੜਾ-ਹੁਸ਼ਿਆਰਪੁਰ ਰੋਡ) ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ 'ਚ ਸੀ. ਐਨ. ਸੀ, ਮੇਨਟੀਨੈਂਸ ਸਟਾਫ਼, ਮਸ਼ੀਨ ਓਪਰੇਟਰ, ਹੈਲਪਰ, ਡਰਾਈਵਰ, ਫਰਨਿਸ ਓਪਰੇਟਰ, ਫੋਰਜਿੰਗ ਪ੍ਰੈੱਸ ਓਪਰੇਟਰ ਆਦਿ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਮੀਦਵਾਰ ਦੀ ਉਮਰ 18 ਤੋਂ 50 ਸਾਲ ਤੱਕ ਹੋਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਾਵਰ ਹਾਊਸ ਨੰਬਰ 2 ਦੇ ਗੇਟਾਂ 'ਚੋਂ ਅਣਪਛਾਤੀ ਲਾਸ਼ ਮਿਲੀ ਅਗਲੀ ਖ਼ਬਰ ਚੀਫ਼ ਇੰਜੀਨੀਅਰ ਵੰਡ ਨਾਰਥ ਜ਼ੋਨ ਸਰਬਜੀਤ ਸਿੰਘ ਰਾਜੂ ਦਾ ਸਨਮਾਨ
Ad Position 24