20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਰੋਸ਼ਨ ਲਾਲ ਕਸਾਣਾ ਦੇ ਪਰਿਵਾਰ ਨਾਲ ਕਾਂਗਰਸੀ ਆਗੂ ਲਾਲੀ ਨੇ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 05-06-2026
ਬੀਣੇਵਾਲ, 4 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਪੰਡੋਰੀ-ਬੀਤ ਦੇ ਪਿਛਲੇ ਦਿਨੀਂ ਇਕ ਸੜਕ ਹਾਦਸੇ 'ਚ ਮਰਨ ਵਾਲੇ ਕਾਮਰੇਡ ਰੋਸ਼ਨ ਲਾਲ ਕਸਾਣਾ ਦੇ ਪਰਿਵਾਰ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਦੁੱਖ ਸਾਂਝਾ ਕੀਤਾ | ਇਸ ਮੌਕੇ ਹੁਸਨ ਲਾਲ ਬਜਾੜ, ਸੰਦੀਪ ਰਾਣਾ ਬਲਾਕ ਕਾਂਗਰਸ ਪ੍ਰਧਾਨ, ਅਮਨਦੀਪ ਚੇਚੀ ਬੀਣੇਵਾਲ, ਜੋਤੀ ਚੇਚੀ ਡੱਲੇਵਾਲ, ਅਵਤਾਰ ਕਟਾਰੀਆ, ਹਰਬੰਸ ਲਾਲ ਕਸਾਣਾ ਸਾਬਕਾ ਚੇਅਰਮੈਨ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ, ਸਰਵਣ ਕਸਾਣਾ ਸੰਮਤੀ ਮੈਂਬਰ, ਜੋਗਿੰਦਰ ਪਾਲ ਮੀਲੂ ਐਸ. ਡੀ. ਓ., ਗਿਰਧਾਰੀ ਲਾਲ ਬਜਾੜ, ਮੋਹਨ ਕਸਾਣਾ ਤੇ ਰਾਮ ਪਾਲ ਕਸਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਲੱਬ ਵਲੋਂ ਬੱਚਿਆਂ ਲਈ ਫੁੱਟਬਾਲ ਗਰਾਊਾਡ ਦਾ ਸੁਧਾਰ ਅਗਲੀ ਖ਼ਬਰ ਸਵਰਨਕਾਰ ਸ਼ਾਮ ਲਾਲ ਵਰਮਾ ਨਹੀਂ ਰਹੇ
Ad Position 24