ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ
ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)- ਜੈ ਮਾਂ ਚਿੰਤਪੁਰਨੀ ਵੈੱਲਫੇਅਰ ਕਲੱਬ ਬਾਹਟੀਵਾਲ ਵਲੋਂ ਪ੍ਰਧਾਨ ਹਨੀ ਸ਼ਰਮਾ ਲੰਬੜ ਦੀ ਅਗਵਾਈ ਹੇਠ ਮਾਤਾ ਭੱਦਰਕਾਲੀ ਵਿਖੇ ਸਾਲਾਨਾ ਤਿੰਨ ਰੋਜ਼ਾ ਲੰਗਰ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ। ਇਸ ਮੌਕੇ ਲਗਾਏ ਤਿੰਨ ਰੋਜ਼ਾ ਲੰਗਰ ਦੌਰਾਨ ਫ਼ਰੀ ਮੈਡੀਕਲ ਚੈੱਕਅਪ ਕਰਦੇ ਹੋਏ ਲਗਭਗ 600 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ।
ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)- ਜੈ ਮਾਂ ਚਿੰਤਪੁਰਨੀ ਵੈੱਲਫੇਅਰ ਕਲੱਬ ਬਾਹਟੀਵਾਲ ਵਲੋਂ ਪ੍ਰਧਾਨ ਹਨੀ ਸ਼ਰਮਾ ਲੰਬੜ ਦੀ ਅਗਵਾਈ ਹੇਠ ਮਾਤਾ ਭੱਦਰਕਾਲੀ ਵਿਖੇ ਸਾਲਾਨਾ ਤਿੰਨ ਰੋਜ਼ਾ ਲੰਗਰ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਪ ਲਗਾਇਆ ਗਿਆ। ਇਸ ਮੌਕੇ ਲਗਾਏ ਤਿੰਨ ਰੋਜ਼ਾ ਲੰਗਰ ਦੌਰਾਨ ਫ਼ਰੀ ਮੈਡੀਕਲ ਚੈੱਕਅਪ ਕਰਦੇ ਹੋਏ ਲਗਭਗ 600 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾਕਟਰ ਅਜੈ ਭਾਰਦਵਾਜ ਮੈਡੀਕਲ ਸਟੋਰ ਗੜ੍ਹਦੀਵਾਲਾ, ਸੰਦੀਪ ਸਿੰਘ, ਅਜੈ ਕੁਮਾਰ, ਅਰਸ਼ ਮਨਹੋਤਾ, ਅਨਵਰ ਮੈਡੀਕੋਜ਼, ਨਿਗਮ, ਹਰਸ਼ ਭਾਰਦਵਾਜ, ਅਨਿਕ ਕੁਮਾਰ, ਵਿਜੈ ਸ਼ਰਮਾ, ਰੂਪ ਕੁਮਾਰ, ਵਿਵੇਕ ਸਿੰਘ ਮਸਤੀਵਾਲ, ਸਾਹਿਲ ਲਾਚੋਵਾਲ, ਡਾਕਟਰ ਅਵਤਾਰ ਸਿੰਘ ਬਲਾਲਾ, ਡਾਕਟਰ ਮਨਜੀਤ ਸਿੰਘ ਡੱਫਰ, ਵੈਦ ਗੋਪਾਲ ਕ੍ਰਿਸ਼ਨ, ਸਰਪੰਚ ਮਨਦੀਪ ਕੁਮਾਰ, ਰਾਕੇਸ਼ ਕੁਮਾਰ, ਹਰਵਿੰਦਰ ਸਿੰਘ, ਮੰਗਤ ਰਾਮ ਕਾਲਰਾਂ, ਚੈਂਚਲ, ਮਾਸਟਰ ਅਨਿਲ ਕੁਮਾਰ, ਰਿੰਕੂ, ਨਿਤਿਸ਼ ਭਾਰਦਵਾਜ, ਵਿਨੈ ਕੁਮਾਰ, ਨਿਖਿਲ ਬਾਵਾ, ਰਜਿੰਦਰ ਪ੍ਰਸ਼ਾਦ, ਬਲਵੀਰ ਸਿੰਘ, ਮਾਸਟਰ ਸੰਨੀ, ਪ੍ਰਿੰਸ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।