02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਕੱਤਰ ਦਿਆਲ ਚੰਦ ਬੰਗਾ ਦੇ ਪੋਤਰੇ ਦੀਪਕ ਬੰਗਾ ਦਾ ਦਿਹਾਂਤ

ਬੀਣੇਵਾਲ, 1 ਸਤੰਬਰ (ਬੈਜ ਚੌਧਰੀ)-ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ 18 ਸਾਲਾ ਪੋਤਰੇ ਦੀਪਕ ਬੰਗਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬਾਅਦ ਦੁਪਹਿਰ ਦੀਪਕ ਬੰਗਾ ਦੀ ਮ੍ਰਿਤਕ ਦੇਹ ਦਾ ਸੈਂਕੜੇ ਨਮ ਅੱਖਾਂ ਵਲੋਂ ਅੰਤਿਮ ਸਸਕਾਰ ਕਰ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬੀਣੇਵਾਲ, 1 ਸਤੰਬਰ (ਬੈਜ ਚੌਧਰੀ)-ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ 18 ਸਾਲਾ ਪੋਤਰੇ ਦੀਪਕ ਬੰਗਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬਾਅਦ ਦੁਪਹਿਰ ਦੀਪਕ ਬੰਗਾ ਦੀ ਮ੍ਰਿਤਕ ਦੇਹ ਦਾ ਸੈਂਕੜੇ ਨਮ ਅੱਖਾਂ ਵਲੋਂ ਅੰਤਿਮ ਸਸਕਾਰ ਕਰ ਦਿੱਤਾ। ਇਸ ਮੌਕੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਕਮੇਟੀ ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ, ਕੇਂਦਰੀ ਪ੍ਰਧਾਨ ਐਲ. ਆਰ. ਵਿਰਦੀ, ਵਿਨੀਤ ਕੁਮਾਰ ਪ੍ਰਧਾਨ ਦਿੱਲੀ, ਗੁਰੂ ਘਰ ਦੇ ਚੇਅਰਮੈਨ ਨਾਜ਼ਰ ਰਾਮ ਮਾਨ, ਸੁੰਮਨ ਦੇਵੀ, ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਬਖ਼ਸ਼ ਸਿੰਘ ਮਹੇ, ਮੇਜਰ ਸਿੰਘ ਘਟਾਰੋਂ, ਸੁਖਚੈਨ ਸਿੰਘ ਕਾਲਾ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਹਰਬੰਸ ਸਿੰਘ, ਸੰਤ ਨਿਰੰਜਣ ਸਿੰਘ, ਡਾਕਟਰ ਬਹਾਦਰ ਸਿੰਘ, ਅਮਰੀਕ ਘੁਲਾਲ, ਬੀਰਬਲ ਘੇੜਾ, ਸੋਮ ਨਾਥ ਗੰਗੜ, ਅਸ਼ਵਨੀ ਕੁਮਾਰ ਅਹਾਤਾ ਸ਼ੇਰਜੰਗ ਲੁਧਿਆਣਾ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬਸੀ, ਮਹਿੰਦਰ ਸਿੰਘ ਬਸੀ, ਰਾਮ ਸਿੰਘ ਖੁਰਾਲੀ, ਗੁਰਲਾਲ ਸੈਲਾ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ, ਹੈਪੀ ਭੱਟੀ, ਕੇਵਲ ਕ੍ਰਿਸ਼ਨ ਜਲੰਧਰ, ਪਰਸ਼ੋਤਮ ਲਾਲ ਚੋਪੜਾ, ਟਿੰਕੂ ਅਡੋਨ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ ਮੁੱਖ ਕੈਸ਼ੀਅਰ, ਮਹੇਸ਼ ਸੂਦ, ਮਾਸਟਰ ਰਾਜ ਕੁਮਾਰ, ਪੀ. ਐਲ. ਸੂਦ, ਡਾਕਟਰ ਸਤਪਾਲ, ਮਾਸਟਰ ਰਾਮ ਦਾਸ, ਅਮਰੀਕ ਜੱਸਲ, ਬੂਟਾ ਕੋਹਿਨੂਰ, ਨਿਰਮਲ ਨਿੰਮਾ, ਦਵਿੰਦਰ ਦੁੱਗਲ, ਦਿਸ਼ਾਂਤ ਧੀਰ, ਕੁਮਾਰੀ ਰਾਜੂ ਖੰਨਾ, ਬਿਜੇਸ਼ਵਰ ਕੁਮਾਰ, ਨਰਿੰਦਰ ਮਿਸਤਰੀ, ਕਿਸ਼ਨ ਸਿੰਘ ਲਹਿਰਾਗਾਗਾ ਵਲੋਂ ਦੀਪਕ ਬੰਗਾ ਦੇ ਪਿਤਾ ਰਿੰਕੂ ਬੰਗਾ, ਮਾਤਾ ਪੂਨਮ ਦੇਵੀ ਤੇ ਸੰਤ ਦਿਆਲ ਚੰਦ ਬੰਗਾ ਨਾਲ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੌਰੇ ਦੌਰਾਨ ਇਕ ਸਰਕਾਰੀ ਸਕੂਲ ‘ਚ ਮਿਡ-ਡੇ ਮੀਲ ਦੀ ਗੁਣਵੱਤਾ ਦੀ ਜਾਂਚ ਕਰਨ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐ... ਅਗਲੀ ਖ਼ਬਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕਾਂਗਰਸ ਨੂੰ ਜਿਤਾਉਣਾ ਜ਼ਰੂਰੀ-ਗਿਲਜੀਆਂ
Ad Position 24