02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਥਿਆਲ ਜ਼ੋਨ ਦੀਆਂ ਖੇਡਾਂ ਪੰਡੋਰੀ ਖਜੂਰ ਸਕੂਲ ’ਚ ਸ਼ੁਰੂ

ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਕੌਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਜ਼ੋਨ ਪਥਿਆਲ ਦੀਆਂ 70ਵੀਆਂ ਅਥਲੈਟਿਕਸ ਖੇਡਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਸ਼ੁਰੂ ਹੋਈਆਂ। ਪਹਿਲੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ‘ਚ ਲੜਕੀਆਂ ਅੰਡਰ-19 ਸਾਲ 100 ਮੀਟਰ ‘ਚ ਜਸਲੀਨ ਕੌਰ ਪਥਿਆਲ ਸਕੂਲ ਨੇ ਪਹਿਲਾ, ਹਰਮਨ ਸਿੱਧੂ ਪਥਿਆਲ ਸਕੂਲ ਨੇ ਦੂਜਾ, ਦੀਆ ਪੰਡੋਰੀ ਖਜੂਰ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਜਿੰਦਰ ਕੌਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਜ਼ੋਨ ਪਥਿਆਲ ਦੀਆਂ 70ਵੀਆਂ ਅਥਲੈਟਿਕਸ ਖੇਡਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਸ਼ੁਰੂ ਹੋਈਆਂ। ਪਹਿਲੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ‘ਚ ਲੜਕੀਆਂ ਅੰਡਰ-19 ਸਾਲ 100 ਮੀਟਰ ‘ਚ ਜਸਲੀਨ ਕੌਰ ਪਥਿਆਲ ਸਕੂਲ ਨੇ ਪਹਿਲਾ, ਹਰਮਨ ਸਿੱਧੂ ਪਥਿਆਲ ਸਕੂਲ ਨੇ ਦੂਜਾ, ਦੀਆ ਪੰਡੋਰੀ ਖਜੂਰ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 200 ਮੀਟਰ ‘ਚ ਪਥਿਆਲ ਸਕੂਲ ਦੀ ਭਾਵਨਾ ਨੇ ਪਹਿਲਾਂ, ਦਮਨਪ੍ਰੀਤ ਕੌਰ ਪੱਜੋਦਿੱਤਾ ਸੂਸ ਨੇ ਦੂਸਰਾ ਤੇ ਹਰਮਨ ਪੰਡੋਰੀ ਖਜੂਰ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ‘ਚ ਬਿਊਟੀ ਜੋ ਜੋ ਨੇ ਪਹਿਲਾ, ਰਜਨੀ ਪਥਿਆਲ ਨੇ ਦੂਸਰਾ, ਹਰਸਿਮਰਨ ਕੌਰ ਪੰਡੋਰੀ ਖਜੂਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਅੰਡਰ 17 ਸਾਲ ‘ਚ 800 ਮੀਟਰ ‘ਚ ਮੋਨਿਕਾ ਪੱਜੋਦਿੱਤਾ ਸੂਸ ਨੇ ਪਹਿਲਾ, ਮਨਰੂਪ ਕੌਰ ਪੰਡੋਰੀ ਖਜੂਰ ਨੇ ਦੂਸਰਾ, ਕੁਮਾਰੀ ਸਰਸਵਤੀ ਨੰਦਾਚੌਰ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਹਰਦੀਪ ਸਿੰਘ, ਉਂਕਾਰਜੀਤ ਕੌਰ, ਕਰਮਜੀਤ ਕੌਰ, ਬਲਜਿੰਦਰ ਸਿੰਘ, ਲੈਕ. ਸਤਬੀਰ ਸਿੰਘ, ਲੈਕ. ਰਸ਼ਪਾਲ ਸਿੰਘ, ਲੈਕ. ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਜਸਮੀਤ ਸਿੰਘ, ਕ੍ਰਾਂਤੀਪਾਲ, ਰਣਜੀਤ ਕੌਰ, ਸੁਨੀਤਾ ਕੁਮਾਰੀ, ਸੁਖਵਿੰਦਰ ਕੌਰ, ਗੁਰਜਾਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੜ੍ਹਦੀਵਾਲਾ ’ਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਇਕੱਤਰਤਾ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਜ਼ੋਨਲ ਅਥਲੈਟਿਕਸ ਖੇਡਾਂ ਸ਼ੁਰੂ
Ad Position 24