08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰੈਲੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਦੀ ਮੀਟਿੰਗ

ਚੱਬੇਵਾਲ, 7 ਸਤੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ 2 ਅਕਤੂਬਰ ਨੂੰ ਕੀਤੀ ਜਾਣ ਵਾਲੀ ਰੈਲੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਮੀਟਿੰਗ ਸੰਧੂ ਫਾਰਮ ਚੱਬੇਵਾਲ ਵਿਖੇ ਹੋਈ। ਮੀਟਿੰਗ ਦੌਰਾਨ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਮੈਂਬਰ ਜਨਰਲ ਕੌਂਸਲ ਅਮਨਦੀਪ ਸਿੰਘ ਸੋਨੀ, ਦੋਆਬਾ ਜ਼ੋਨ ਦੇ ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਚੱਬੇਵਾਲ, 7 ਸਤੰਬਰ (ਰਾਜੀਵ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ 2 ਅਕਤੂਬਰ ਨੂੰ ਕੀਤੀ ਜਾਣ ਵਾਲੀ ਰੈਲੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਮੀਟਿੰਗ ਸੰਧੂ ਫਾਰਮ ਚੱਬੇਵਾਲ ਵਿਖੇ ਹੋਈ। ਮੀਟਿੰਗ ਦੌਰਾਨ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਮੈਂਬਰ ਜਨਰਲ ਕੌਂਸਲ ਅਮਨਦੀਪ ਸਿੰਘ ਸੋਨੀ, ਦੋਆਬਾ ਜ਼ੋਨ ਦੇ ਬੀ.ਸੀ ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਬੰਟੀ, ਬੀ.ਸੀ ਵਿੰਗ ਦੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਬੰਬੇਲੀ, ਜਸਵੀਰ ਸਿੰਘ ਭੱਟੀ, ਤਰਲੋਚਨ ਸਿੰਘ ਟੋਡਰਪੁਰ, ਸਰਵਿੰਦਰ ਸਿੰਘ, ਪਰਮਵੀਰ ਸਿੰਘ, ਧਰਮਿੰਦਰ ਪਾਰਸ, ਦਵਿੰਦਰ ਸਿੰਘ ਬਾਹੋਵਾਲ ਅਤੇ ਜਤਿੰਦਰ ਸਿੰਘ ਜੈਤਪੁਰ ਆਦਿ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਮੱਖਣ ਸਿੰਘ ਰਾਜਪੁਰ, ਸਤਵਿੰਦਰ ਸਿੰਘ ਸੱਤਾ, ਸੁਖਵਿੰਦਰ ਸਿੰਘ, ਰਾਜਕੁਮਾਰ ਭੁੰਗਰਨੀ, ਜਰਨੈਲ ਸਿੰਘ ਬੱਡੋਂ, ਰਣਵੀਰ ਸਿੰਘ, ਦੁਖਭੰਜਨ ਸਿੰਘ ਹਾਰਟਾਂ, ਬੂਟਾ ਸਿੰਘ, ਹਰਜੋਤ ਸਿੰਘ ਮਰਨਾਈਆਂ, ਸੁਰਜੀਤ ਕੁਮਾਰ, ਬਲਦੇਵ ਸਿੰਘ ਸਾਹਰੀ, ਬਿਕਰਮ ਸਿੰਘ ਮੋਨਾ, ਕਰਨਜੀਤ ਸਿੰਬਲੀ, ਸ਼ਾਨ ਕੋਂਡਲਾ, ਅੰਮ੍ਰਿਤਪਾਲ ਸਿੰਘ ਸੈਦਪੁਰ, ਨਿਰਮਲ ਸਿੰਘ ਮੱਖਣਗੜ, ਰਘਵੀਰ ਸਿੰਘ ਮੰਨਣਹਾਨਾ, ਹੀਰਾ ਸਿੰਘ ਪੰਡੋਰੀ ਕੱਦ, ਗੁਰਨਾਮ ਸਿੰਘ ਝੁੱਗੀਆਂ, ਬਲਵੀਰ ਸਿੰਘ ਫਲਾਹੀ, ਸ਼ਮਿੰਦਰ ਸਿੰਘ ਕੈਂਡੋਵਾਲ, ਕੁਲਦੀਪ ਸਿੰਘ, ਜਰਨੈਲ ਸਿੰਘ ਨਡਾਲੋਂ, ਮਲਕੀਤ ਸਿੰਘ ਕੰਗਰ, ਸੋਹਣ ਸਿੰਘ, ਪਰਗਟ ਸਿੰਘ ਭਾਨਾ, ਬਲਵੀਰ ਸਿੰਘ ਠੁਆਣਾ, ਰਣਜੀਤ ਕੁਮਾਰ ਪਿਜੌੜਾ, ਹਰਜਿੰਦਰ ਸਿੰਘ ਫੁਗਲਾਣਾ, ਬਲਵਿੰਦਰ ਸਿੰਘ ਬਾਹੋਵਾਲ, ਦਿਲਬਾਗ ਸਿੰਘ ਕਾਲੀਆਂ, ਸੁਖਵਿੰਦਰ ਸਿੰਘ ਭਾਮ, ਬਲਦੇਵ ਸਿੰਘ ਅਹਿਰਾਣਾ ਕਲਾ, ਕੁਲਵਿੰਦਰ ਸਿੰਘ ਜੰਡੋਲੀ, ਕੁਲਵੰਤ ਸਿੰਘ ਬਜਰਾਵਰ, ਮੇਜਰ ਸਿੰਘ ਲਹਿਲੀ ਕਲਾਂ, ਬਲਵਿੰਦਰ ਸਿੰਘ ਬਿਹਾਲਾ,ਇਕਬਾਲ ਸਿੰਘ ਢੱਕੋਂ, ਮੱਖਣ ਸਿੰਘ ਮੁਖੋਮਜਾਰਾ, ਜਤਿੰਦਰ ਸਿੰਘ ਮਿੰਟੂ ਹਾਰਟਾ, ਬੂਟਾ ਸਿੰਘ ਮੁੱਗੋਪੱਟੀ, ਜਸਵੀਰ ਸਿੰਘ ਜੱਲੋਵਾਲ, ਸੁਰਿੰਦਰਪਾਲ ਸਿੰਘ ਮੋਨਾ ਕਲਾਂ, ਚਰਨਜੀਤ ਸਿੰਘ ਬੱਸੀ ਦੌਲਤ ਖਾਨ, ਗੁਰਚਰਨ ਸਿੰਘ ਬੋਹਣ, ਸਾਗਰ ਪਠਾਣੀਆਂ, ਜੁਝਾਰ ਸਿੰਘ ਮਹਿਨਾ, ਪਾਲੀ ਲਹਿਲੀ ਖੁਰਦ, ਪ੍ਰਿਤਪਾਲ ਸਿੰਘ ਪੱਟੀ, ਪਵਿੰਤਰ ਸਿੰਘ ਮੁਖੋਮਜਾਰਾ, ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ , ਨਵਜੋਤ ਸਿੰਘ ਸੰਧੂ, ਮਨਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤਕ ਸਵਾਰਥ ਲਈ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਦੀ ਪ੍ਰਥਾ ਲੋਕਤੰਤਰ ਲਈ ਘਾਤਕ-ਸੂਦ ਅਗਲੀ ਖ਼ਬਰ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਕੀਤਾ ਜਾਗਰੂਕ
Ad Position 24