08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਰੱਕੜੀਂ (ਦਾਤਾਰਪੁਰ) ਦਾ 79ਵਾਂ ਛਿੰਝ ਮੇਲਾ ਅੱਜ

ਤਲਵਾੜਾ, 7 ਸਤੰਬਰ (ਮਹਿਤਾ)-ਪੀਰ ਦੰਗਲ ਤੇ ਸਪੋਰਟਸ ਕਮੇਟੀ (ਰਜਿ.) ਪਿੰਡ ਰੱਕੜੀਂ (ਦਾਤਾਰਪੁਰ) ਅਤੇ ਭਡਿਆਰਾ ਦਾ ਛਿੰਝ ਮੇਲਾ 8 ਸਤੰਬਰ ਨੂੰ ਦਾਤਾਰਪੁਰ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਇੰਜ. ਗੁਰਦਿਆਲ ਸਿੰਘ। 08-09-2026
ਤਲਵਾੜਾ, 7 ਸਤੰਬਰ (ਮਹਿਤਾ)-ਪੀਰ ਦੰਗਲ ਤੇ ਸਪੋਰਟਸ ਕਮੇਟੀ (ਰਜਿ.) ਪਿੰਡ ਰੱਕੜੀਂ (ਦਾਤਾਰਪੁਰ) ਅਤੇ ਭਡਿਆਰਾ ਦਾ ਛਿੰਝ ਮੇਲਾ 8 ਸਤੰਬਰ ਨੂੰ ਦਾਤਾਰਪੁਰ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਛਿੰਝ ਕਮੇਟੀ ਦੇ ਪ੍ਰਧਾਨ ਇੰਜ. ਗੁਰਦਿਆਲ ਸਿੰਘ ਸੇਵਾ ਮੁਕਤ ਜੂਨੀਅਰ ਇੰਜੀਨੀਅਰ ਪੀ. ਐੱਸ. ਪੀ. ਸੀ. ਐਲ. ਨੇ ਦੱਸਿਆ ਕਿ ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ 1008 ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਮਹਾਰਾਜ, ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ, ਹਲਕਾ ਇੰਚਾਰਜ ਭਾਜਪਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ ਸਾਬਕਾ ਚੇਅਰਮੈਨ ਮੀਡੀਅਮ ਸਕੇਲ ਇੰਡਸਟਰੀ ਪੰਜਾਬ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਮਾਲੀ 1 ਲੱਖ 20 ਹਜ਼ਾਰ ਰੁਪਏ ਤੇ ਦੂਸਰੀ ਮਾਲੀ 75 ਹਜ਼ਾਰ ਰੁਪਏ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਟਾਂਡਾ ਤੋਂ ਜਥਾ ਚੰਡੀਗੜ੍ਹ ਵਾਸਤੇ ਹੋਇਆ ਰਵਾਨਾ-ਗੁਰਾਇਆ, ਸੰਧੂ ਅਗਲੀ ਖ਼ਬਰ ਸੰਜੀਵਨੀ ਸ਼ਰਣਮ’ ’ਚ ਸੰਗੀਤਾ ਮਿੱਤਲ ਦੀ ਅਗਵਾਈ ’ਚ ਜਨਮ ਅਸ਼ਟਮੀ ਨੂੰ ਸਮਰਪਿਤ ‘ਕ੍ਰਿਸ਼ਨ ਉਤਸਵ’ ਸਮਾਗਮ ਕਰਵਾਇਆ
Ad Position 24