08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੰਦੀਪ ਸਿੰਘ ਸੀਕਰੀ ਨੂੰ ਸੈਨੇਟ ਚੋਣਾਂ ਦੌਰਾਨ ਟਾਂਡਾ ’ਚ ਮਿਲਿਆ ਭਾਰੀ ਸਮਰਥਨ

ਟਾਂਡਾ ਉੜਮੁੜ, 7 ਸਤੰਬਰ (ਦੀਪਕ ਬਹਿਲ)-ਪੰਜਾਬ ਯੂਨੀਵਰਸਿਟੀ ਅੰਦਰ ਪੰਜਾਬ ਤੇ ਪੰਜਾਬੀ ਦੀ ਮੋਹਰੀ ਕਤਾਰ ’ਚ ਗੱਲ ਰੱਖਣ ਵਾਲੇ ਸਨੈਟਰ ਸੰਦੀਪ ਸਿੰਘ ਸੀਕਰੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਟਾਂਡਾ ਇਲਾਕੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਿੱਦਿਅਕ ਖੇਤਰ ’ਚ ਜੁੜੇ ਆਗੂਆਂ ਨੇ ਸੈਨਟ ਚੋਣਾਂ ਲੜ ਰਹੇ ਸੰਦੀਪ ਸਿੰਘ ਸੀਕਰੀ ਦਾ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਸੀਕਰੀ ਨੇ ਆਪਣੇ ਸਨੈਟਰ ਤੇ ਮੈਂਬਰ ਸਿਡੀਕੇਟ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਲ ’ਚ ਇਲਾਕੇ ਦੇ ਕਾਲਜਾਂ ਤੇ ਵਿਦਿਆਰਥੀ ਦੀਆਂ ਮੰਗਾਂ ਨੂੰ ਬਾਖ਼ੂਬੀ ਢੰਗ ਨਾਲ ਰੱਖਿਆ ਤੇ ਪੰਜਾਬੀਅਤ ਨਾਲ ਡਟ ਕੇ ਖੜ੍ਹ ਪੰਜਾਬੀਆਂ ਦੀ ਗੱਲ ਯੂਨੀਵਰਸਿਟੀ ’ਚ ਰੱਖੀ ਇਨ੍ਹਾਂ ਚੋਣਾਂ ਦੌਰਾਨ ਸੀਕਰੀ ਜਿਨ੍ਹਾਂ ਦਾ ਸੈਨੇਟ ਚੋਣਾਂ ’ਚ ਸੀਰੀਅਲ ਨੰਬਰ 42 ਹੈ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕਰਦੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਟਾਂਡਾ ਉੜਮੁੜ, 7 ਸਤੰਬਰ (ਦੀਪਕ ਬਹਿਲ)-ਪੰਜਾਬ ਯੂਨੀਵਰਸਿਟੀ ਅੰਦਰ ਪੰਜਾਬ ਤੇ ਪੰਜਾਬੀ ਦੀ ਮੋਹਰੀ ਕਤਾਰ ’ਚ ਗੱਲ ਰੱਖਣ ਵਾਲੇ ਸਨੈਟਰ ਸੰਦੀਪ ਸਿੰਘ ਸੀਕਰੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਟਾਂਡਾ ਇਲਾਕੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਿੱਦਿਅਕ ਖੇਤਰ ’ਚ ਜੁੜੇ ਆਗੂਆਂ ਨੇ ਸੈਨਟ ਚੋਣਾਂ ਲੜ ਰਹੇ ਸੰਦੀਪ ਸਿੰਘ ਸੀਕਰੀ ਦਾ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਸੀਕਰੀ ਨੇ ਆਪਣੇ ਸਨੈਟਰ ਤੇ ਮੈਂਬਰ ਸਿਡੀਕੇਟ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਲ ’ਚ ਇਲਾਕੇ ਦੇ ਕਾਲਜਾਂ ਤੇ ਵਿਦਿਆਰਥੀ ਦੀਆਂ ਮੰਗਾਂ ਨੂੰ ਬਾਖ਼ੂਬੀ ਢੰਗ ਨਾਲ ਰੱਖਿਆ ਤੇ ਪੰਜਾਬੀਅਤ ਨਾਲ ਡਟ ਕੇ ਖੜ੍ਹ ਪੰਜਾਬੀਆਂ ਦੀ ਗੱਲ ਯੂਨੀਵਰਸਿਟੀ ’ਚ ਰੱਖੀ ਇਨ੍ਹਾਂ ਚੋਣਾਂ ਦੌਰਾਨ ਸੀਕਰੀ ਜਿਨ੍ਹਾਂ ਦਾ ਸੈਨੇਟ ਚੋਣਾਂ ’ਚ ਸੀਰੀਅਲ ਨੰਬਰ 42 ਹੈ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕਰਦੇ। ਗੁਰਮੁਖ ਸਿੰਘ ਗੋਗਾ ਧਾਲੀਵਾਲ ਕਲਾਕਾਰ, ਕਨਵਰ ਜੋਤ ਸਿੰਘ ਕਾਹਲੋਂ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ ਕਾਲਕੱਟ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਐਡਵੋਕੇਟ ਦਮਨਦੀਪ ਸਿੰਘ ਨਰਵਾਲ, ਕਰਤਾਰ ਸਿੰਘ, ਹਰਮੇਸ਼ ਸਿੰਘ, ਮਨਵਿੰਦਰ ਸਿੰਘ, ਗੁਰਵਿੰਦਰ ਪਾਲ ਸਿੰਘ, ਸੁਖਵਿੰਦਰ ਪਾਲ ਸਿੰਘ, ਸੁਖਬੀਰ ਸਿੰਘ ਤੇ ਹੋਰ ਕਈਆਂ ਨੇ ਵੱਖ-ਵੱਖ ਪਿੰਡਾਂ ’ਚ ਸੀਕਰੀ ਦੇ ਹੱਕ ’ਚ ਚੋਣ ਪ੍ਰਚਾਰ ਕਰਕੇ ਸੈਨੇਟ ਚੋਣਾਂ ਜਤਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੁਆਰਾ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
Ad Position 24