07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਚੌਲਾਂਗ ਖੇਤਰ ਦੇ ਪਿੰਡਾਂ ਵਿਚ ਮੀਂਹ ਹਨੇਰੀ ਤੇ ਹੋਈ ਗੜੇਮਾਰੀ

ਚੌਲਾਂਗ, 7 ਅਕਤੂਬਰ (ਸੁਖਦੇਵ ਸਿੰਘ) - ਚੌਲਾਂਗ ਖੇਤਰ ਦੇ ਪਿੰਡਾਂ ਵਿਚ ਅੱਜ ਸਵੇਰੇ ਮੀਂਹ ਹਨੇਰੀ ਅਤੇ ਹੋਣ ਗੜੇਮਾਰੀ ਹੋਣ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਅਚਾਨਕ ਮੀਂਹ ਹਨੇਰੀ ਗੜੇਮਾਰੀ ਹੋਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਖੜੇ ਝੋਨੇ ਦੀ ਫ਼ਸਲ ਵੀ ਡਿਗ ਗਈ।

Ad Position 21
No active advertisement
ਅਜੀਤ ਡੈਸਕ 08-10-2026
ਚੌਲਾਂਗ, 7 ਅਕਤੂਬਰ (ਸੁਖਦੇਵ ਸਿੰਘ) - ਚੌਲਾਂਗ ਖੇਤਰ ਦੇ ਪਿੰਡਾਂ ਵਿਚ ਅੱਜ ਸਵੇਰੇ ਮੀਂਹ ਹਨੇਰੀ ਅਤੇ ਹੋਣ ਗੜੇਮਾਰੀ ਹੋਣ ਦਾ ਸਮਾਚਾਰ ਮਿਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਦੇ ਕਰੀਬ ਅਚਾਨਕ ਮੀਂਹ ਹਨੇਰੀ ਗੜੇਮਾਰੀ ਹੋਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਖੜੇ ਝੋਨੇ ਦੀ ਫ਼ਸਲ ਵੀ ਡਿਗ ਗਈ। ਖੋਖਰ ਦਾਣਾ ਮੰਡੀ ਵਿਚ ਵੀ ਨੀਵੀਂ ਜਗ੍ਹਾ ਪਾਣੀ ਭਰ ਗਿਆ। ਅੱਜ ਇਹ ਮੀਂਹ ਚੌਲਾਂਗ ਤੇ ਦਸੂਹਾ ਵਿਖੇ ਵੀ ਪਿਆ। ਪਰ ਟਾਂਡਾ ਤੇ ਇਸ ਦੇ ਆਸਪਾਸ ਮੀਂਹ ਦਾ ਨਾਮੋ ਨਿਸ਼ਾਨ ਵੀ ਨਜ਼ਰ ਨਹੀਂ ਆਇਆ।
Ad Position 22
No active advertisement
ਪਿਛਲੀ ਖ਼ਬਰ ਠੁਆਣਾ ’ਚ ਜ਼ਮੀਨ ਦੇ ਵਿਵਾਦ ’ਚ ਪਰਿਵਾਰ ਦੀ ਕੀਤੀ ਮਾਰਕੁਟਾਈ ਅਗਲੀ ਖ਼ਬਰ ਸੂਬਾ ਪੱਧਰੀ ਖੇਡਾਂ ਲਈ ਜ਼ਿਲ੍ਹੇ ਦੇ ਖਿਡਾਰੀਆਂ ਦੇ ਟਰਾਇਲ 10 ਨੂੰ
Ad Position 24