14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੌਹਲਾਂ ਵਿਖੇ ਦੋ ਦਿਨਾ ਦੁਸਹਿਰਾ ਮੇਲਾ ਤੇ ਕਬੱਡੀ ਟੂਰਨਾਮੈਂਟ 19 ਤੋਂ

ਗੜ੍ਹਦੀਵਾਲਾ, 14 ਅਕਤੂਬਰ (ਚੱਗਰ)-ਰਾਮਲੀਲ੍ਹਾ ਸਪੋਰਟਸ ਕਲੱਬ ਜੌਹਲ ਵੱਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਜੌਹਲਾਂ ਵਿਖੇ 19 ਤੇ 20 ਅਕਤੂਬਰ ਨੂੰ ਰਾਮ-ਲੀਲ੍ਹਾ ਦੁਸ਼ਹਿਰਾ ਮੇਲਾ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਮੌਕੇ ਓਪਨ ਕਲੱਬ, 75 ਕਿੱਲੋ ਤੇ 52 ਕਿੱਲੋ ਵਜ਼ਨ ਵਿਚ ਕਲੱਬਾਂ ਦੇ ਕਬੱਡੀ ਮੈਚ ਹੋਣਗੇ ਜਦ ਕਿ ਦੁਸਹਿਰੇ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਕੱਢੀਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 15-10-2026
ਗੜ੍ਹਦੀਵਾਲਾ, 14 ਅਕਤੂਬਰ (ਚੱਗਰ)-ਰਾਮਲੀਲ੍ਹਾ ਸਪੋਰਟਸ ਕਲੱਬ ਜੌਹਲ ਵੱਲੋਂ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਜੌਹਲਾਂ ਵਿਖੇ 19 ਤੇ 20 ਅਕਤੂਬਰ ਨੂੰ ਰਾਮ-ਲੀਲ੍ਹਾ ਦੁਸ਼ਹਿਰਾ ਮੇਲਾ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਮੌਕੇ ਓਪਨ ਕਲੱਬ, 75 ਕਿੱਲੋ ਤੇ 52 ਕਿੱਲੋ ਵਜ਼ਨ ਵਿਚ ਕਲੱਬਾਂ ਦੇ ਕਬੱਡੀ ਮੈਚ ਹੋਣਗੇ ਜਦ ਕਿ ਦੁਸਹਿਰੇ ਨਾਲ ਸੰਬੰਧਿਤ ਮਨਮੋਹਕ ਝਾਕੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ’ਤੇ ਕਪੂਰਥਲਾ ਤੇ ਜਲੰਧਰ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਜਦ ਕਿ ਟਾਈਗਰ ਫਗਵਾੜਾ ਦੁੱਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕਬੱਡੀ ਟੀਮ, ਯੂਬਾ ਬ੍ਰਦਰਜ਼ ਕੈਲੇਫੋਰਨੀਆ ਤੇ ਬਾਬਾ ਨਾਮਦੇਵ ਕਲੱਬ ਘੁਮਾਣ ਆਦਿ ਕਬੱਡੀ ਕਲੱਬਾਂ ਦੇ ਫਸਵੇਂ ਮੈਚ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ - ਰਜਿੰਦਰ ਸਿੰਘ ਮਾਰਸ਼ਲ ਅਗਲੀ ਖ਼ਬਰ 21 ਵੀਂ ਪੰਜਾਬ ਸਟੇਟ ਸੈਕਿੰਡ ਡਵੀਜ਼ਨ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਮਾਹਿਲਪੁਰ ਨੇ ਗੜ੍ਹਸ਼ੰਕਰ ਨੂੰ 4-2 ਦੇ ਫ਼ਰਕ ਨਾਲ ਹਰਾ...
Ad Position 24