17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਸਟਰ ਤਰਸੇਮ ਲਾਲ ਨਮਿਤ ਪਾਠ ਦੇ ਭੋਗ ਪਾਏ ਗਏ

ਤਲਵਾੜਾ, 16 ਅਕਤੂਬਰ (ਮਹਿਤਾ)-ਸਤਅਮ ਸੈਟਰੀ ਤੇ ਹਾਰਡਵੇਅਰ ਸਟੋਰ ਝੀਰ ਦਾ ਖੂਹ ਦੈ ਐਮ. ਡੀ.

Ad Position 21
No active advertisement
ਅਜੀਤ ਡੈਸਕ 17-10-2026
ਤਲਵਾੜਾ, 16 ਅਕਤੂਬਰ (ਮਹਿਤਾ)-ਸਤਅਮ ਸੈਟਰੀ ਤੇ ਹਾਰਡਵੇਅਰ ਸਟੋਰ ਝੀਰ ਦਾ ਖੂਹ ਦੈ ਐਮ. ਡੀ. ਇੰਜ. ਲਲਿਤ ਪਾਲ ਸਿੰਘ ਦੇ ਪਿਤਾ ਸਿੱਖਿਆ ਸ਼ਾਸਤਰੀ ਮਾਸਟਰ ਤਰਸੇਮ ਲਾਲ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਅੰਤਿਮ ਅਰਦਾਸ ਤੇ ਰਸਮ ਪਗੜੀ ਉਨ੍ਹਾਂ ਦੇ ਨਿਵਾਸ ਸਥਾਨ ਲਲੋਤੇ ਵਿਖੇ ਸਮਾਪਤ ਹੋਏ। ਇਸ ਮੌਕੇ ਐਕਸੀਅਨ ਇੰਜ. ਵਿਨੈ ਠਾਕੁਰ, ਪ੍ਰਿੰ. ਦਿਨਕਰ ਪ੍ਰਾਸ਼ਰ, ਦਪਿਸ ਸ਼ਰਮਾ ਚੇਅਰਮੈਨ ਵਸ਼ਿਸਠ ਭਾਰਤੀ ਸਕੂਲ, ਪਿ੍ਰੰ. ਸੁਨੀਲ ਸਹਿਗਲ, ਸਾਬਕਾ ਸਰਪੰਚ ਇੰਜ. ਮਨੀ ਠਾਕੁਰ ਆੜ੍ਹਤੀ, ਸਰਪੰਚ ਰਜਿੰਦਰ ਠਾਕੁਰ, ਸਾਬਕਾ ਸਰਪੰਚ ਕਰਮ ਚੰਦ, ਡਿਪਟੀ ਡਾਇਰੈਕਟਰ ਬਾਗ਼ਬਾਨੀ ਵਿਭਾਗ ਡਾ. ਮੁਖ਼ਤਿਆਰ ਸਿੰਘ, ਡਾ. ਸਮਿਤਾ, ਡਾ. ਪੁਨੀਤ, ਦਿਨੇਸ਼ ਠਾਕੁਰ ਆਈ. ਟੀ. ਆਈ. ਤਲਵਾੜਾ, ਡਾ. ਅਜੈ ਸਿੰਘ, ਏ. ਡੀ. ਓ. ਤਲਵਾੜਾ, ਪ੍ਰਿੰ ਕੇਵਲ ਕ੍ਰਿਸ਼ਨ ਕਸ਼ਅਪ ਨਿਰਮਲ ਸਿੰਘ ਗੇਰਾ, ਨਿਖਿਲ ਮਹਿਤਾ ਦਾਤਾਰਪੁਰ, ਰਾਮ ਪਾਲ ਸੰਧੂ, ਇੰਜ. ਪ੍ਰਿੰ. ਹਰਵਿੰਦਰ ਸਿੰਘ ਜਾਜਾ ਟਾਂਡਾ ਉੜਮੁੜ, ਟੀ. ਓ. ਹਰਦਿਆਲ ਸਿੰਘ, ਟੀ. ਓ. ਨਿਰਮਲ ਸਿੰਘ ਬੱਧਣ, ਟੀ. ਓ. ਮਨਜੀਤ ਸਿੰਘ ਸੈਣੀ, ਕੁਲਵੰਤ ਠਾਕੁਰ ਆਦਿ ਤੋਂ ਇਲਾਵਾ ਸਮੂਹ ਰਿਸ਼ਤੇਦਾਰ ਪਰਿਵਾਰਕ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਨੇ ਹਾਜ਼ਰ ਹੋ ਕੇ ਆਪਣੇ-ਆਪਣੇ ਸ਼ਰਧਾ ਸੁਮਨ ਭੇਟ ਕੀਤੇ। ਆਖ਼ਿਰ ਵਿਚ ਸਵ. ਮਾਸਟਰ ਤਰਸੇਮ ਲਾਲ ਦੇ ਹੋਣਹਾਰ ਸਪੁੱਤਰ ਇੰਜ. ਲਲਿਤ ਪਾਲ ਨੇ ਸਮੂਹ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਂ ਭਗਵਤੀ ਜਾਗਰਣ 19 ਨੂੰ ਅਗਲੀ ਖ਼ਬਰ ਸੁਨਿਆਰੇ ਦਾ ਧਿਆਨ ਭਟਕਾ ਕੇ ਚੋਰ ਗਹਿਣੇ ਲੈ ਕੇ ਹੋਇਆ ਫ਼ਰਾਰ
Ad Position 24