ਔਰਤ ਦੀ ਸ਼ੱਕੀ ਹਾਲਾਤਾਂ ’ ਚ ਲਾਸ਼ ਮਿਲੀ
ਚੌਲਾਂਗ, 10 ਨਵੰਬਰ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜਹੂਰਾਂ ਤੋਂ ਗਿੱਦੜ ਪਿੰਡੀ ਰੋਡ ਉੱਤੇ ਰਸਤੇ ’ਤੇ ਇਕ ਨੌਜਵਾਨ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਂਅ ਮਨਪ੍ਰੀਤ ਕੌਰ ਜੋ ਕਿ ਜਹੂਰੇ ਦੀ ਰਹਿਣ ਵਾਲੀ ਹੈ ਜਿਸ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ, ਦੀ ਮੌਤ ਦਾ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਘਟਨਾ ਸਥਾਨ ’ਤੇ ਪਹੁੰਚੇ ਐਸ.ਐਚ.ਓ. ਅਮਰਜੀਤ ਕੌਰ ਤੇ ਹੋਰ। ਤਸਵੀਰ : ਸੁਖਦੇਵ ਸਿੰਘ
11-11-2026