ਅਮਰਿੰਦਰ ਹੁਸੈਨਪੁਰ ਵਲੋਂ ਯੂਥ ਅਕਾਲੀ ਦਲ (ਬ) ਦਿਹਾਤੀ ਦੀ 21 ਮੈਂਬਰੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ
ਹੁਸ਼ਿਆਰਪੁਰ, 11 ਨਵੰਬਰ (ਨਰਿੰਦਰ ਸਿੰਘ ਬੱਡਲਾ)-ਯੂਥ ਅਕਾਲੀ ਦਲ (ਬ) ਜ਼ਿਲ੍ਹਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੁਸੈਨਪੁਰ ਵਲੋਂ ਯੂਥ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਦੀ ਪਹਿਲੀ 21 ਮੈਂਬਰੀ ਜ਼ਿਲ੍ਹਾ ਜਥੇਬੰਦੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਅਨੁਸਾਰ ਵਿਸਾਖਾ ਸਿੰਘ ਗੀਗਨੋਵਾਲ ਤੇ ਕਰਨਜੋਤ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ, ਯੁਵਰਾਜ ਧੁੱਗਾ ਜਨਰਲ ਸਕੱਤਰ, ਗੁਰਵੀਰ ਸਿੰਘ ਮੰਤਰੀ ਰੂਪੋਵਾਲ ਮੀਤ ਪ੍ਰਧਾਨ, ਟਿੰਮੀ ਹਰਦੋਪੱਟੀ ਸੀਨੀਅਰ ਮੀਤ ਪ੍ਰਧਾਨ, ਕਾਕਾ ਥਿਆੜਾ ਢਕੋਵਾਲ ਜਨਰਲ ਸਕੱਤਰ, ਮਨਜਿੰਦਰ ਸਿੰਘ ਬਾਹਗਾ ਸੀਨੀਅਰ ਮੀਤ ਪ੍ਰਧਾਨ, ਅਰਸ਼ ਬੱਧਣ ਧੁੱਗਾ ਕਲਾਂ ਸੀਨੀਅਰ ਮੀਤ ਪ੍ਰਧਾਨ, ਗੋਲਡੀ ਪੰਨਮਾ ਜਨਰਲ ਸਕੱਤਰ, ਗੁਰਦੀਪ ਸਿੰਘ ਭੂਲਪੁਰ ਮੀਤ ਪ੍ਰਧਾਨ, ਅਮਨ ਗਿੱਲ ਗੜ੍ਹਸ਼ੰਕਰ ਜਨਰਲ ਸਕੱਤਰ, ਭਵਨਦੀਪ ਸਿੰਘ ਖ਼ਾਲਸਾ ਸਰਾਈਂ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਸਕਰਾਲਾ ਜਨਰਲ ਸਕੱਤਰ, ਜਗਦੀਪ ਸਿੰਘ ਜੱਗਾ ਪੰਡੋਰੀ ਮੱਲੀਆਂ ਮੀਤ ਪ੍ਰਧਾਨ, ਅੰਮ੍ਰਿਤ ਚੱਕ ਗੁਜਰਾਂ ਮੀਤ ਪ੍ਰਧਾਨ, ਜਸਦੀਪ ਸਿੰਘ ਰਾਮਦਾਸਪੁਰ ਸੀਨੀਅਰ ਮੀਤ ਪ੍ਰਧਾਨ, ਹਰਮਨ ਬਾਹਦ ਮੀਤ ਪ੍ਰਧਾਨ, ਜੋਤ ਸਿੰਘ ਚੱਬੇਵਾਲ ਸੀਨੀਅਰ ਮੀਤ ਪ੍ਰਧਾਨ, ਜ਼ੋਰਾਵਰ ਸਿੰਘ ਸ਼ੇਖੂਪੁਰ ਕਲਾਂ ਮੀਤ ਪ੍ਰਧਾਨ, ਅਮਨ ਚਗਰ – ਜਨਰਲ ਸਕੱਤਰ ਤੇ ਦੀਪਾ ਪੰਡੋਰੀ ਮੈਲ ਨੂੰ ਬੁੱਲੋ੍ਹਵਾਲ ਸਰਕਲ ਪ੍ਰਧਾਨ ਬਣਾਇਆ ਗਿਆ।
ਹੁਸ਼ਿਆਰਪੁਰ, 11 ਨਵੰਬਰ (ਨਰਿੰਦਰ ਸਿੰਘ ਬੱਡਲਾ)-ਯੂਥ ਅਕਾਲੀ ਦਲ (ਬ) ਜ਼ਿਲ੍ਹਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੁਸੈਨਪੁਰ ਵਲੋਂ ਯੂਥ ਅਕਾਲੀ ਦਲ ਹੁਸ਼ਿਆਰਪੁਰ ਦਿਹਾਤੀ ਦੀ ਪਹਿਲੀ 21 ਮੈਂਬਰੀ ਜ਼ਿਲ੍ਹਾ ਜਥੇਬੰਦੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਅਨੁਸਾਰ ਵਿਸਾਖਾ ਸਿੰਘ ਗੀਗਨੋਵਾਲ ਤੇ ਕਰਨਜੋਤ ਸਿੰਘ ਧਾਮੀ ਸੀਨੀਅਰ ਮੀਤ ਪ੍ਰਧਾਨ, ਯੁਵਰਾਜ ਧੁੱਗਾ ਜਨਰਲ ਸਕੱਤਰ, ਗੁਰਵੀਰ ਸਿੰਘ ਮੰਤਰੀ ਰੂਪੋਵਾਲ ਮੀਤ ਪ੍ਰਧਾਨ, ਟਿੰਮੀ ਹਰਦੋਪੱਟੀ ਸੀਨੀਅਰ ਮੀਤ ਪ੍ਰਧਾਨ, ਕਾਕਾ ਥਿਆੜਾ ਢਕੋਵਾਲ ਜਨਰਲ ਸਕੱਤਰ, ਮਨਜਿੰਦਰ ਸਿੰਘ ਬਾਹਗਾ ਸੀਨੀਅਰ ਮੀਤ ਪ੍ਰਧਾਨ, ਅਰਸ਼ ਬੱਧਣ ਧੁੱਗਾ ਕਲਾਂ ਸੀਨੀਅਰ ਮੀਤ ਪ੍ਰਧਾਨ, ਗੋਲਡੀ ਪੰਨਮਾ ਜਨਰਲ ਸਕੱਤਰ, ਗੁਰਦੀਪ ਸਿੰਘ ਭੂਲਪੁਰ ਮੀਤ ਪ੍ਰਧਾਨ, ਅਮਨ ਗਿੱਲ ਗੜ੍ਹਸ਼ੰਕਰ ਜਨਰਲ ਸਕੱਤਰ, ਭਵਨਦੀਪ ਸਿੰਘ ਖ਼ਾਲਸਾ ਸਰਾਈਂ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਸਕਰਾਲਾ ਜਨਰਲ ਸਕੱਤਰ, ਜਗਦੀਪ ਸਿੰਘ ਜੱਗਾ ਪੰਡੋਰੀ ਮੱਲੀਆਂ ਮੀਤ ਪ੍ਰਧਾਨ, ਅੰਮ੍ਰਿਤ ਚੱਕ ਗੁਜਰਾਂ ਮੀਤ ਪ੍ਰਧਾਨ, ਜਸਦੀਪ ਸਿੰਘ ਰਾਮਦਾਸਪੁਰ ਸੀਨੀਅਰ ਮੀਤ ਪ੍ਰਧਾਨ, ਹਰਮਨ ਬਾਹਦ ਮੀਤ ਪ੍ਰਧਾਨ, ਜੋਤ ਸਿੰਘ ਚੱਬੇਵਾਲ ਸੀਨੀਅਰ ਮੀਤ ਪ੍ਰਧਾਨ, ਜ਼ੋਰਾਵਰ ਸਿੰਘ ਸ਼ੇਖੂਪੁਰ ਕਲਾਂ ਮੀਤ ਪ੍ਰਧਾਨ, ਅਮਨ ਚਗਰ – ਜਨਰਲ ਸਕੱਤਰ ਤੇ ਦੀਪਾ ਪੰਡੋਰੀ ਮੈਲ ਨੂੰ ਬੁੱਲੋ੍ਹਵਾਲ ਸਰਕਲ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਕੌਮੀ ਜਨਰਲ ਸਕੱਤਰ ਸਤਵਿੰਦਰਪਾਲ ਸਿੰਘ ਢੱਟ, ਐਡਵੋਕੇਟ ਸ਼ਮਸ਼ੇਰ ਭਾਰਦਵਾਜ ਪ੍ਰਧਾਨ ਬਾਰ ਕੌਂਸਲ, ਸੰਮਤੀ ਮੈਂਬਰ ਅਮਨਦੀਪ ਸਿੰਘ ਹੁਸੈਨਪੁਰ ਬੁਲਾਰਾ ਯੂਥ ਅਕਾਲੀ ਦਲ ਪੰਜਾਬ, ਕਰਨ ਧੁੱਗਾ ਜਨਰਲ ਸਕੱਤਰ, ਮਨਪ੍ਰੀਤ ਸਿੰਘ, ਲੱਕੀ ਧੁੱਗਾ ਹਲਕਾ ਯੂਥ ਪ੍ਰਧਾਨ ਹੁਸ਼ਿਆਰਪੁਰ, ਜਸ਼ਨ ਗੋਰਾਇਆ ਜ਼ਿਲ੍ਹਾ ਪ੍ਰਧਾਨ ਅਤੇ ਅੰਮ੍ਰਿਤ ਸੈਨਪੁਰ ਸਮੇਤ ਹੋਰ ਆਗੂ ਹਾਜ਼ਰ ਸਨ।