16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਬੀਣੇਵਾਲ, 16 ਨਵੰਬਰ (ਬੈਜ ਚੌਧਰੀ)-ਗ੍ਰੀਨ ਵਿਲੇਜ ਵੈੱਲਫੇਅਰ ਸੁਸਾਇਟੀ ਬੀਣੇਵਾਲ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਅਤੇ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਸ਼੍ਰੀ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ ਬੀਣੇਵਾਲ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹੈੱਡ ਮਾਸਟਰ ਸਵ.

Ad Position 21
No active advertisement
ਅਜੀਤ ਡੈਸਕ 17-11-2026
ਬੀਣੇਵਾਲ, 16 ਨਵੰਬਰ (ਬੈਜ ਚੌਧਰੀ)-ਗ੍ਰੀਨ ਵਿਲੇਜ ਵੈੱਲਫੇਅਰ ਸੁਸਾਇਟੀ ਬੀਣੇਵਾਲ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਅਤੇ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਸ਼੍ਰੀ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ ਬੀਣੇਵਾਲ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹੈੱਡ ਮਾਸਟਰ ਸਵ. ਨੰਦ ਕਿਸ਼ੋਰ ਸੋਨੀ, ਸਵ. ਮੈਡਮ ਸੰਤੋਸ਼ ਸੋਨੀ, ਖ਼ੂਨਦਾਨੀ ਗੌਰਵ ਸੋਹਲ ਅਤੇ ਪ੍ਰਦੀਪ ਕਟਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੈਂਪ ਦਾ ਉਦਘਾਟਨ ਵਰੁਨ ਸੋਨੀ ਵਲੋਂ ਕੀਤਾ ਗਿਆ। ਕੈਂਪ ਦੌਰਾਨ 103 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ। ਮਾਨਵ ਸੋਨੀ ਅਮਰੀਕਾ ਵਲੋਂ ਖ਼ੂਨਦਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀ.ਡੀ.ਸੀ ਨਵਾਂਸ਼ਹਿਰ ਵੱਲੋਂ ਡਾ. ਅਜੇ ਬੱਗਾ, ਬੀ.ਟੀ. ਓ ਰਾਜੀਵ ਭਾਰਦਵਾਜ, ਮੈਡਮ ਪ੍ਰਿਅੰਕਾ, ਨੇਹਾ ਸ਼ਰਮਾ, ਗੌਰਵ ਵਾਲਮੀਕ ਆਦਿ ਸਟਾਫ਼ ਨੇ ਸੇਵਾਵਾਂ ਦਿੱਤੀਆਂ। ਮੋਟੀਵੇਟਰ ਅਸ਼ਵਨੀ ਰਾਣਾ ਵਲੋਂ ਪਹੁੰਚੇ ਖ਼ੂਨਦਾਨੀਆਂ ਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਮਿੰਟੂ ਲਾਲੀ, ਅਮਨਦੀਪ ਬੀਣੇਵਾਲ, ਜੋਤੀ ਡੱਲੇਵਾਲ, ਸੰਦੀਪ ਰਾਣਾ, ਹੁਸਨ ਲਾਲ ਨੰਬਰਦਾਰ, ਮਾਸਟਰ ਸ਼ਮਸ਼ੇਰ ਸਿੰਘ ਸਰਪੰਚ, ਲਾਡੀ, ਦਰਸ਼ਨ ਸਿੰਘ ਮੱਟੂ, ਗੁਰਤੇਜ ਪੰਨੂੰ, ਜਗਦੇਵ ਸਿੰਘ ਮਾਨਸੋਵਾਲ, ਸਰਪੰਚ ਹੈਪੀ ਸਾਧੋਵਾਲ, ਡਾ . ਤਰਸੇਮ ਸਿੰਘ, ਡਾ. ਲਖਵਿੰਦਰ ਲੱਕੀ, ਅਮਰੀਕ ਦਿਆਲ, ਅਜੈਬ ਸਿੰਘ ਬੋਪਾਰਾਏ, ਭੁਪਿੰਦਰ ਰਾਣਾ, ਰਾਕੇਸ਼ ਰਾਜਪੂਤ, ਸੰਦੀਪ ਬੋੜਾ, ਯਸ਼ ਭੱਠਲ, ਜਸਵਿੰਦਰ ਸਾਜਨ, ਸਰਬਜੀਤ ਸ਼ੱਬੂ, ਮਾ. ਸਰਬਜੀਤ ਸਿੰਘ ਸਾਬੀ, ਤੀਰਥ ਮਾਨ, ਗੁਰਦੀਪ ਪਾਇਲ, ਲੈਕਚਰਾਰ ਰਾਜ ਕੁਮਾਰ, ਸੁੱਚਾ ਕਟਾਰੀਆ, ਮੈਨੇਜਰ ਗੁਰਭਾਗ ਸਿੰਘ, ਸਾਬਕਾ ਸਰਪੰਚ ਸੁਭਾਸ਼ ਚੰਦਰ, ਸਮਾਜ ਸੇਵੀ ਰਾਮ ਲੁਭਾਇਆ, ਸਮਾਜ ਸੇਵੀ ਦਲਜੀਤ ਸਿੰਘ ਬੈਂਸ ਖੁਰਦਾ, ਸ਼ਾਲੂ ਸੋਹਲ, ਸਰਪੰਚ ਬਲਵਿੰਦਰ ਬਿੰਦੂ, ਮਾ. ਰਾਕੇਸ਼ ਚੱਢਾ, ਵਿਜੇ ਰਾਣਾ, ਵਰਿੰਦਰ ਪੁਰੀ, ਕਸ਼ਮੀਰੀ ਲਾਲ, ਜੋਗਰਾਜ ਮਹਿਰਾ, ਹਰਵਿੰਦਰ ਫ਼ੌਜੀ, ਪ੍ਰਸ਼ੋਤਮ ਸੇਠੀ, ਰੋਮੀ ਪੰਚ, ਕਪਿਲ ਪ੍ਰਧਾਨ, ਜਸਵੀਰ ਸਹੋਤਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਤੇ ਪੰਜਾਬੀਅਤ ਸਮੇਤ ਰਾਜਨੀਤੀ ’ਚ ਮਾ: ਜੰਡਾ ਨੇ ਵਡਮੁੱਲਾ ਯੋਗਦਾਨ ਪਾਇਆ-ਮਨਜੀਤ ਸਿੰਘ ਦਸੂਹਾ ਅਗਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ ’ਚ 3 ਦੀ ਮੌਤ
Ad Position 24