08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਾਸ਼ੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਤੇ ਕਲਸ਼ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੋਭਾ ਯਾਤਰਾ ਦੀ ਸ਼ੁਰਆਤ

ਹੰਬੜਾਂ, 8 ਅਗਸਤ (ਹਰਵਿੰਦਰ ਸਿੰਘ ਮੱਕੜ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਸ਼ੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਤੇ ਕਲਸ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੋਭਾ ਯਾਤਰਾ ਦੀ ਸ਼ੁਰਆਤ ਹੰਬੜਾਂ ਵਿਖੇ ਭਾਜਪਾ ਆਗੂ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਈ ਗਈ। ਹੰਬੜਾਂ ਵਿਚ ਸਥਿਤ ਡੇਰਾ ਬਾਬਾ ਵਡਭਾਗ ਸਿੰਘ ਦੇ ਅਸਥਾਨ ਤੋਂ ਸੇਵਾਦਾਰਾਂ ਵਲੋਂ ਪਵਿੱਤਰ ਕਲਸ ਨੂੰ ਸ਼ਰਧਾ ਸਹਿਤ ਵੱਖ- ਵੱਖ ਪਿੰਡਾਂ ਵਿਚ ਲਿਜਾਇਆ ਗਿਆ ਤੇ ਕਲਸ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਤੇ ਸੰਗਤ ਨੇ ਪਵਿੱਤਰ ਕਲਸ ਨੂੰ ਨਤਮਸਤਕ ਹੁੰਦਿਆਂ ਫੁੱਲਾਂ ਨਾਲ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 09-08-2026
ਹੰਬੜਾਂ, 8 ਅਗਸਤ (ਹਰਵਿੰਦਰ ਸਿੰਘ ਮੱਕੜ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਸ਼ੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਤੇ ਕਲਸ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੋਭਾ ਯਾਤਰਾ ਦੀ ਸ਼ੁਰਆਤ ਹੰਬੜਾਂ ਵਿਖੇ ਭਾਜਪਾ ਆਗੂ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਈ ਗਈ। ਹੰਬੜਾਂ ਵਿਚ ਸਥਿਤ ਡੇਰਾ ਬਾਬਾ ਵਡਭਾਗ ਸਿੰਘ ਦੇ ਅਸਥਾਨ ਤੋਂ ਸੇਵਾਦਾਰਾਂ ਵਲੋਂ ਪਵਿੱਤਰ ਕਲਸ ਨੂੰ ਸ਼ਰਧਾ ਸਹਿਤ ਵੱਖ- ਵੱਖ ਪਿੰਡਾਂ ਵਿਚ ਲਿਜਾਇਆ ਗਿਆ ਤੇ ਕਲਸ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਤੇ ਸੰਗਤ ਨੇ ਪਵਿੱਤਰ ਕਲਸ ਨੂੰ ਨਤਮਸਤਕ ਹੁੰਦਿਆਂ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤ ਗਿਆ। ਇਸ ਸਮੇਂ ਸੇਵਾਦਾਰਾਂ ਵਿਚ ਵਿੱਕੀ ਬਾਜਵਾ, ਮਨਦੀਪ ਮੱਲਣ, ਕੇ. ਪੀ. ਰਾਣਾ, ਬਲਵੰਤ ਸਿੰਘ, ਸੰਜੇ ਗੁਪਤਾ, ਬਲਵਿੰਦਰ ਸਿੰਘ, ਆਲੋਕ ਕੁਮਾਰ, ਕੁਲਦੀਪ ਸਿੰਘ, ਸਤਿੰਦਰ ਗੁਪਤਾ, ਕੁਲਦੀਪ ਸਿੰਘ ਤੇ ਹੋਰ ਵੀ ਸੰਗਤ ਦੇ ਰੂਪ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਪੂਰਾ ਸਿਸਟਮ ਖੋਖਲਾ ਬਣਾ ਦਿੱਤਾ-ਜਸਕਰਨ ਸਿੰਘ ਦਿਓਲ ਅਗਲੀ ਖ਼ਬਰ ਕਰੇਟਾ ਤੇ ਸਕਾਰਪੀਓ ਵਿਚਕਾਰ ਓਵਰਟੇਕ ਕਰਨ ਸਮੇਂ ਟੱਕਰ, ਮਾਂ-ਧੀ ਜਖ਼ਮੀ
Ad Position 24