18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵੱਖ-ਵੱਖ ਸ਼ਖ਼ਸੀਅਤਾ ਨੇਂ ਕਰਨਵੀਰ ਸਿੰਘ ਸੇਖੋਂ ਨਾਲ ਦੁੱਖ ਸਾਂਝਾ ਕੀਤਾ

ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਦੇ ਕਾਲਜ ਰੋਡ ਸਥਿਤ ਮੱਲ੍ਹੇਵਾਲਾ ਨਿਵਾਸ ਵਿਖੇ ਸਵ: ਗੁਰਜੀਤ ਕੌਰ ਸੇਖੋਂ ਦੇ ਪਤੀ ਧਨਵੰਤ ਸਿੰਘ ਸੇਖੋਂ, ਸਪੁੱਤਰ ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਦਾਮਾਦ ਗੁਰਪ੍ਰੀਤ ਸਿੰਘ ਸੋਹੀ ਨਾਲ ਦੁੱਖ ਦੀ ਘੜੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ, ਹਰਕਿੰਦਰ ਸਿੰਘ ਇਯਾਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਐੱਸ. ਪੀ.

Ad Position 21
No active advertisement
ਅਜੀਤ ਡੈਸਕ 19-08-2026
ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਦੇ ਕਾਲਜ ਰੋਡ ਸਥਿਤ ਮੱਲ੍ਹੇਵਾਲਾ ਨਿਵਾਸ ਵਿਖੇ ਸਵ: ਗੁਰਜੀਤ ਕੌਰ ਸੇਖੋਂ ਦੇ ਪਤੀ ਧਨਵੰਤ ਸਿੰਘ ਸੇਖੋਂ, ਸਪੁੱਤਰ ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਦਾਮਾਦ ਗੁਰਪ੍ਰੀਤ ਸਿੰਘ ਸੋਹੀ ਨਾਲ ਦੁੱਖ ਦੀ ਘੜੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ, ਹਰਕਿੰਦਰ ਸਿੰਘ ਇਯਾਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਐੱਸ.ਪੀ. (ਐੱਚ) ਗੁਰਇਕਬਾਲ ਸਿੰਘ ਕੋਟਲੀ, ਕਾਂਗਰਸੀ ਆਗੂ ਕਰਨ ਵੜਿੰਗ, ਮੇਜਰ ਸਿੰਘ ਭੈਣੀ, ਕਰਨਜੀਤ ਸਿੰਘ ਸੋਨੀ ਗਾਲਿਬ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ‘ਵਾਰਿਸ ਪੰਜਾਬ ਦੇ’ ਅਕਾਲੀ ਆਗੂ ਬਿੰਦਰ ਮਨੀਲਾ, ਪ੍ਰਦੇਸ਼ ਭਾਜਪਾ ਆਗੂ ਦਮਨਜੀਤ ਸਿੰਘ ਮੋਹੀ, ਅੰਕਿਤ ਬਾਂਸਲ, ਕਰਤਾਰ ਕੰਬਾਇਨ ਵਾਲੇ ਮਨਪ੍ਰੀਤ ਸਿੰਘ, ਪੰਜਾਬ ਪਟੈਟੋ ਗ੍ਰੇਵਰਜ਼ ਸਮੁੱਚੀ ਟੀਮ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਇਕਬਾਲ ਸਿੰਘ ਬਾਲੀ, ਸਰਪੰਚ ਗੁਰਦੀਪ ਸਿੰਘ, ਪ੍ਰਧਾਨ ਪ੍ਰੇਮ ਇੰਦਰ ਗੋਗਾ, ਪ੍ਰਧਾਨ ਤੇਲੂ ਰਾਮ ਬਾਂਸਲ, ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ ਬੇਟ, ਜਗਰੂਪ ਸਿੰਘ ਹਸਨਪੁਰ, ਹੋਰਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵ: ਗੁਰਜੀਤ ਕੌਰ ਸੇਖੋਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਐਤਵਾਰ, 23 ਅਗਸਤ ਸਵੇਰ ਸਮੇਂ, ਉਪਰੰਤ ਸ਼ਬਦ ਕੀਰਤਨ, ਸ਼ਰਧਾਂਜ਼ਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਵਿਖੇ ਦੁਪਹਿਰ 12 ਤੋਂ 1:30 ਵਜੇ ਤੱਕ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਸਲੇਮਪੁਰਾ ਦੇ ਨੰਬਰਦਾਰ ਰਣਜੀਤ ਸਿੰਘ ਸਿੱਧੂ ਨੂੰ ਸਦਮਾ -ਮਾਤਾ ਦਾ ਦਿਹਾਂਤ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਪਿੰਡ ਸਲੇਮਪੁਰ ਵਿਖੇ ਮੁਟਿਆਰਾਂ ਨੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24