25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਜੇ ਵਿਕਟਰ ਜਾਂਗਪੁਰ ਤੇ ਪਰਮਿੰਦਰ ਸਿੱਧੂ ਚੇਅਰਮੈਨ ਨਿਯੁਕਤ

ਮੁੱਲਾਂਪੁਰ-ਦਾਖਾ, 23 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਧੀਨ ਪੰਜਾਬ ਮੰਡੀ ਬੋਰਡ ਅਦਾਰਾ ਦੇ ਚੇਅਰਮੈਨ ਹਰਚੰਦ ਸਿੱਘ ਬਰਸਟ ਦੇ ਦਸਤਖਤਾਂ ਅਤੇ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟਸ ਨਿਯਮਾਂ ਤਹਿਤ ਮਾਰਕੀਟ ਕਮੇਟੀਆਂ ਦੇ ਕਈ ਚੇਅਰਮੈਨਾਂ ਦੀ ਛੁੱਟੀ ਕਰਕੇ ‘ਆਪ’ ਪਾਰਟੀ ਪ੍ਰਤੀ ਸਰਗਰਮ ਵਰਕਰਾਂ ਨੂੰ ਮੌਕਾ ਦਿੱਤਾ ਗਿਆ ਹੈ। ਮਾਰਕੀਟ ਕਮੇਟੀ ਦਾਖਾ ਲਈ ਚੇਅਰਮੈਨ ਹਰਨੇਕ ਸਿੰਘ ਦੀ ਥਾਂ ਵਿਜੇ ਵਿਕਟਰ ਜਾਂਗਪੁਰ ਹੁਣ ਦਾਖਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਣਗੇ।

Ad Position 21
No active advertisement
ਅਜੀਤ ਡੈਸਕ 24-08-2026
ਮੁੱਲਾਂਪੁਰ-ਦਾਖਾ, 23 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਧੀਨ ਪੰਜਾਬ ਮੰਡੀ ਬੋਰਡ ਅਦਾਰਾ ਦੇ ਚੇਅਰਮੈਨ ਹਰਚੰਦ ਸਿੱਘ ਬਰਸਟ ਦੇ ਦਸਤਖਤਾਂ ਅਤੇ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟਸ ਨਿਯਮਾਂ ਤਹਿਤ ਮਾਰਕੀਟ ਕਮੇਟੀਆਂ ਦੇ ਕਈ ਚੇਅਰਮੈਨਾਂ ਦੀ ਛੁੱਟੀ ਕਰਕੇ ‘ਆਪ’ ਪਾਰਟੀ ਪ੍ਰਤੀ ਸਰਗਰਮ ਵਰਕਰਾਂ ਨੂੰ ਮੌਕਾ ਦਿੱਤਾ ਗਿਆ ਹੈ। ਮਾਰਕੀਟ ਕਮੇਟੀ ਦਾਖਾ ਲਈ ਚੇਅਰਮੈਨ ਹਰਨੇਕ ਸਿੰਘ ਦੀ ਥਾਂ ਵਿਜੇ ਵਿਕਟਰ ਜਾਂਗਪੁਰ ਹੁਣ ਦਾਖਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੋਣਗੇ। ਮਾਰਕੀਟ ਕਮੇਟੀ ਸਿੱਧੂ ਬੇਟ ਲਈ ਬਲੌਰ ਸਿੰਘ ਦੀ ਥਾਂ ਪਰਮਿੰਦਰ ਸਿੰਘ ਸਿੱਧੂ ਨੂੰ ਮਾਰਕੀਟ ਕਮੇਟੀ ਸਿੱਧਵਾਂ ਬੇਟ ਚੇਅਰਮੈਨ ਲਗਾਇਆ ਗਿਆ। ਚੇਅਰਮੈਨ ਬਣੇ ਸਿੱਧਵਾਂ ਬੇਟ ਇਸ ਤੋਂ ਪਹਿਲਾਂ ਹਲਕਾ ਦਾਖਾ ’ਚ ‘ਆਪ’ ਪਾਰਟੀ ਦੇ ਸੰਗਠਨ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਜਾਣਕਾਰੀ ਅਨੁਸਾਰ ਅਗਾਮੀ ਚੋਣਾ ਦੇ ਮੱਦੇਨਜ਼ਰ ‘ਆਪ’ ਪਾਰਟੀ ਵਲੋਂ ਕੁਝ ਚੇਅਰਮੈਨੀਆਂ ’ਚ ਤਬਦੀਲੀ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਸਟੋਰਾਂ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ- ਕਮ... ਅਗਲੀ ਖ਼ਬਰ ‘ ਆਪ’ ਸਰਕਾਰ ਵਿਕਾਸ ਪ੍ਰੋਜੈਕਟ ਪੂਰੇ ਕਰਵਾਉਣ ਲਈ ਵਚਨਬੱਧ- ਵਿਧਾਇਕ ਠੇਕੇਦਾਰ ਹਾਕਮ ਸਿੰਘ
Ad Position 24