01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਾਬਾਲਗ ਲੜਕਾ ਲਾਪਤਾ

ਮਾਛੀਵਾੜਾ ਸਾਹਿਬ, 1 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਹਾੜੀਆਂ ਦਾ ਵਾਸੀ ਅਕਾਸ਼ ਕੁਮਾਰ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਕੂੰਮਕਲਾਂ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ 2 ਜੁੜਵਾ ਬੱਚੇ ਹਨ ਜੋ ਕਿ ਦੋਵੇਂ ਹੀ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ।

Ad Position 21
repet_subhas-goyals [Copy P29]
ਲਾਪਤਾ ਨਾਬਾਲਗ ਲੜਕੇ ਅਕਾਸ਼ ਕੁਮਾਰ ਦੀ ਫਾਈਲ ਫੋਟੋ। 02-09-2026
ਮਾਛੀਵਾੜਾ ਸਾਹਿਬ, 1 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜ੍ਹਲੇ ਪਿੰਡ ਹਾੜੀਆਂ ਦਾ ਵਾਸੀ ਅਕਾਸ਼ ਕੁਮਾਰ ਭੇਤਭਰੇ ਢੰਗ ਨਾਲ ਲਾਪਤਾ ਹੋ ਗਿਆ ਹੈ। ਕੂੰਮਕਲਾਂ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ 2 ਜੁੜਵਾ ਬੱਚੇ ਹਨ ਜੋ ਕਿ ਦੋਵੇਂ ਹੀ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਸਨ। ਇਨ੍ਹਾਂ ’ਚੋਂ ਇੱਕ ਲੜਕਾ ਅਕਾਸ਼ ਕੁਮਾਰ ਜੋ ਕਿ ਦਸਵੀਂ ਵਿਚ ਫੇਲ੍ਹ ਹੋ ਗਿਆ ਅਤੇ ਘਰ ਵਿਚ ਹੀ ਰਹਿੰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਪਤਨੀ ਸਮੇਤ ਫੈਕਟਰੀ ਵਿਚ ਕੰਮ ’ਤੇ ਚਲਾ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਲੜਕਾ ਅਕਾਸ਼ ਕੁਮਾਰ ਘਰ ਵਿਚ ਮੌਜੂਦ ਨਹੀਂ ਸੀ। ਉਸਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਸੁਰਾਗ ਨਾ ਲੱਗਾ। ਕੂੰਮਕਲਾਂ ਪੁਲਿਸ ਵਲੋਂ ਮਾਮਲਾ ਦਰਜ ਕਰ ਨਾਬਾਲਗ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਸਹਿਕਾਰੀ ਖੇਤੀਬਾੜੀ ਸਭਾ ਬੁਆਣੀ ਦੀ ਨਵੀਂ ਚੁਣੀ ਪ੍ਰਬੰਧਕੀ ਕਮੇਟੀ ਦਾ ਸਨਮਾਨ ਅਗਲੀ ਖ਼ਬਰ ਲੋਕ ਕਾਂਗਰਸ ਦੀਆਂ ਲੋਕ ਪੱਖੀਆਂ ਨੀਤੀਆਂ ’ਤੇ ਭਰੋਸਾ ਪ੍ਰਗਟਾ ਰਹੇ-ਕਾਮਿਲ ਅਮਰ ਸਿੰਘ ਦਰਜਨਾਂ ਪਰਿਵਾਰ ਪਾਰਟੀ ’ਚ ਸ਼ਾਮਿਲ...
Ad Position 24