23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਿਰਫ਼ ਛੱਤ ਵਾਲੇ ਮੋਬਾਈਲ ਟਾਵਰ ਦੀ ਦਿੱਤੀ ਸੀ ਸਹਿਮਤੀ- ਸਰਪੰਚ ਕਲੇਰ

ਗੁਰੂਸਰ ਸੁਧਾਰ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਰੱਤੋਵਾਲ ਦੀ ਸਹਿਕਾਰੀ ਸਭਾ ਵਿਖੇ ਲੱਗਣ ਵਾਲੇ ਮੋਬਾਈਲ ਟਾਵਰ ਦੇ ਵਿਰੋਧ ਵਿਚ ਪਿੰਡ ਵਾਸੀਆਂ ਨਾਲ ਖੜ੍ਹਨ ਵਾਲੇ ਸਰਪੰਚ ਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਸਹਿਕਾਰੀ ਸਭਾ ਦੀ ਛੱਤ ਉਪਰ ਲੱਗਣ ਵਾਲੇ ਛੋਟੇ ਮੋਬਾਈਲ ਟਾਵਰ ਲਈ ਹੀ ਦਸਤਖ਼ਤ ਕਰਨ ਦੇ ਇਲਾਵਾ ਸਭਾ ਅਹੁਦੇਦਾਰਾਂ ਨੂੰ ਸਹਿਮਤੀ ਦਿੱਤੀ ਸੀ, ਪ੍ਰੰਤੂ ਸਹਿਕਾਰੀ ਸਭਾ ਦੇ ਵਿਹੜੇ ਵਿਚ ਨਿੱਜੀ ਕੰਪਨੀ ਦੇ ਲੱਗਣ ਵਾਲੇ ਵੱਡ ਆਕਾਰੀ ਮੋਬਾਈਲ ਟਾਵਰ ਦੇ ਉਹ ਬਿਲਕੁਲ ਖ਼ਿਲਾਫ਼ ਹਨ। ਸਰਪੰਚ ਰਵਿੰਦਰ ਕਲੇਰ ਨੇ ਮਨੁੱਖੀ ਸਿਹਤ ਤੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦੇ ਉਲਟ ਲੱਗਣ ਵਾਲੇ ਇਸ ਟਾਵਰ ਇਕ ਵਾਰ ਫਿਰ ਜ਼ੋਰਦਾਰ ਵਿਰੋਧ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 23-10-2026
ਗੁਰੂਸਰ ਸੁਧਾਰ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਰੱਤੋਵਾਲ ਦੀ ਸਹਿਕਾਰੀ ਸਭਾ ਵਿਖੇ ਲੱਗਣ ਵਾਲੇ ਮੋਬਾਈਲ ਟਾਵਰ ਦੇ ਵਿਰੋਧ ਵਿਚ ਪਿੰਡ ਵਾਸੀਆਂ ਨਾਲ ਖੜ੍ਹਨ ਵਾਲੇ ਸਰਪੰਚ ਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਸਹਿਕਾਰੀ ਸਭਾ ਦੀ ਛੱਤ ਉਪਰ ਲੱਗਣ ਵਾਲੇ ਛੋਟੇ ਮੋਬਾਈਲ ਟਾਵਰ ਲਈ ਹੀ ਦਸਤਖ਼ਤ ਕਰਨ ਦੇ ਇਲਾਵਾ ਸਭਾ ਅਹੁਦੇਦਾਰਾਂ ਨੂੰ ਸਹਿਮਤੀ ਦਿੱਤੀ ਸੀ, ਪ੍ਰੰਤੂ ਸਹਿਕਾਰੀ ਸਭਾ ਦੇ ਵਿਹੜੇ ਵਿਚ ਨਿੱਜੀ ਕੰਪਨੀ ਦੇ ਲੱਗਣ ਵਾਲੇ ਵੱਡ ਆਕਾਰੀ ਮੋਬਾਈਲ ਟਾਵਰ ਦੇ ਉਹ ਬਿਲਕੁਲ ਖ਼ਿਲਾਫ਼ ਹਨ। ਸਰਪੰਚ ਰਵਿੰਦਰ ਕਲੇਰ ਨੇ ਮਨੁੱਖੀ ਸਿਹਤ ਤੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦੇ ਉਲਟ ਲੱਗਣ ਵਾਲੇ ਇਸ ਟਾਵਰ ਇਕ ਵਾਰ ਫਿਰ ਜ਼ੋਰਦਾਰ ਵਿਰੋਧ ਕੀਤਾ ਹੈ। ਓਧਰ ਸਹਿਕਾਰੀ ਸਭਾ ਪ੍ਰਧਾਨ ਤੇ ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਇਸ ਮੁੱਦੇ ਤੋਂ ਜਾਣਬੁੱਝ ਕੇ ਜ਼ਿੰਮੇਵਾਰ ਵਿਅਕਤੀਆਂ ਵਲੋਂ ਅਣਜਾਣ ਬਣਿਆ ਜਾ ਰਿਹਾ ਹੈ ਤੇ ਪੰਜ ਦਹਾਕਿਆਂ ਤੋਂ ਪੁਰਾਣੀ ਸਹਿਕਾਰੀ ਸਭਾ ਦੀ ਛੱਤ ਪਹਿਲਾਂ ਤੋਂ ਹੀ ਖ਼ਸਤਾ ਹਾਲਤ ਵਿਚ ਹੈ ਜਿਥੇ ਕੋਈ ਵੀ ਟਾਵਰ ਲੱਗਣਾ ਸੰਭਵ ਹੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਬਲੌਜ਼ਮ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਗਤੀਵਿਧੀ ਕਰਵਾਈ ਅਗਲੀ ਖ਼ਬਰ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਹਲਕਾ ਰਾਏਕੋਟ ’ਚ ਨਵੇਂ ਸਿਆਸੀ ਸਮੀਕਰਨ ਪੈਦਾ ਹੋਣਗੇ
Ad Position 24