03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੋਹਨ ਸਿੰਘ ਮਾਨ ਵਲੋਂ ਦੋ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਬੰਗਾ, 3 ਮਾਰਚ (ਕਰਮ ਲਧਾਣਾ)-ਐੱਨ.ਆਰ.ਆਈ. ਮੋਹਨ ਸਿੰਘ ਮਾਨ ਅਮਰੀਕਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਲੜੀ 'ਚ ਸ਼ਾਮਲ ਕਾਰਜਾਂ ਤਹਿਤ ਦੋ ਲੋੜਵੰਦ ਮਰੀਜਾਂ ਨੂੰ ਵ੍ਹੀਲਚੇਅਰ ਭੇਟ ਕੀਤੀਆਂ ਗਈਆਂ | ਲੋੜਵੰਦਾਂ 'ਚ ਪਿੰਡ ਮਾਜਰੀ ਨਿਵਾਸੀ ਮਾਤਾ ਮਹਿੰਦਰ ਕੌਰ ਪਤਨੀ ਨਸੀਬ ਚੰਦ ਤੇ ਪਿੰਡ ਝਿੰਗੜਾਂ ਦਾ ਵਸਨੀਕ ਬਲਬੀਰ ਰਾਮ ਪੁੱਤਰ ਦੇਸ ਰਾਜ ਸ਼ਾਮਲ ਹਨ | ਇਹ ਸੇਵਾ ਕਾਰਜ ਮੋਹਨ ਸਿੰਘ ਮਾਨ ਅਮਰੀਕਾ ਦੇ ਸਹਿਯੋਗੀ ਮੈਡਮ ਬਲਦੀਸ਼ ਕੌਰ ਸੰਸਥਾਪਕ ਸੇਵਾ ਸੋਸਾਇਟੀ ਬੰਗਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗੀ ਸੇਵਾਦਾਰਾਂ ਨੇ ਲੋੜਵੰਦਾਂ ਦੇ ਘਰਾਂ ਤੱਕ ਪਹੁੰਚ ਕਰਕੇ ਇਹ ਸੇਵਾ ਕਾਰਜ ਨੇਪਰੇ ਚੜਾਇਆ | ਇਸ ਮੌਕੇ 'ਤੇ ਉਨ੍ਹਾਂ ਨਾਲ ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖੱਟਕੜ, ਗੁਰਵਿੰਦਰਪਾਲ ਸਿੰਘ ਬੰਗਾ, ਮੈਡਮ ਸੁਖਜੀਤ ਕੌਰ ਪੂਨੀਆਂ, ਰਾਜ ਕੁਮਾਰ ਖਾਨ ਖਾਨਾ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਛੋਟੇ ਵਾਹਨ ਚਾਲਕ ਨੂੰ ਬਚਾਉਂਦਿਆਂ ਸੰਤੁਲਨ ਵਿਗੜਨ ਕਾਰਨ ਟਿੱਪਰ ਪਲਟਿਆ ਅਗਲੀ ਖ਼ਬਰ ਬਦਲਾਅ ਵਾਲੀ ਮਾਨ ਸਰਕਾਰ ਨੇ ਹੱਕਾਂ ਲਈ ਲੜ ਰਹੇ ਕਿਸਾਨਾਂ 'ਤੇ ਜ਼ੁਲਮ ਢਾਹੁਣ ਦੇ ਸਾਰੇ ਰਿਕਾਰਡ ਤੋੜੇ- ਢਿੱਲੋਂ, ਜੌਹਲ
Ad Position 24