14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦਾਣਾ ਮੰਡੀ ਬਲਾਚੌਰ ਵਿਖੇ ਹੋਵੇਗਾ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਸਮਾਗਮ

ਬਲਾਚੌਰ, 13 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਆਜਾਦੀ ਦਿਵਸ ਸੰਬਧੀ ਦਾਣਾ ਮੰਡੀ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਸੁਨੀਲ ਫੋਗਾਟ ਆਈ. ਏ.

Ad Position 21
No active advertisement
ਐਸ.ਡੀ.ਐਮ ਬਲਾਚੌਰ ਸੁਨੀਲ ਫੋਗਾਟ ਆਈ.ਏ.ਐਸ। 14-08-2026
ਬਲਾਚੌਰ, 13 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਆਜਾਦੀ ਦਿਵਸ ਸੰਬਧੀ ਦਾਣਾ ਮੰਡੀ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਸੁਨੀਲ ਫੋਗਾਟ ਆਈ.ਏ.ਐਸ ਉੱਪ-ਮੰਡਲ ਮਜਿਸਟ੍ਰੇਟ ਬਲਾਚੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਤਹਿਸੀਲਦਾਰ ਗੁਰਮੁੱਖ ਸਿੰਘ ਨੇ ਦੱਸਿਆ ਮੁੱਖ ਮਹਿਮਾਨ ਸੁਨੀਲ ਫੋਗਾਟ ਵੱਖ-ਵੱਖ ਰਸਮਾਂ ਦੇ ਉਦਘਾਟਨ ਆਪਣੇ ਕਰ-ਕਮਲਾ ਨਾਲ ਕਰਨਗੇ। ਜਾਣਕਾਰੀ ਦੇਣ ਸਮੇਂ ਤਹਿਸੀਲਦਾਰ ਗੁਰਮੁੱਖ ਸਿੰਘ ਨਾਲ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਸਮਰਾ, ਬੀ.ਡੀ.ਪੀ.ਉ. ਬਲਾਚੌਰ ਵਰਿੰਦਰ ਕੁਮਾਰ, ਸਿਮਰਨ ਢੀਂਡਸਾ ਕਾਰਜ ਸਾਧਕ ਅਧਿਕਾਰੀ ਨਗਰ ਕੌਂਸਲ ਬਲਾਚੌਰ, ਸਤਿੰਦਰਪਾਲ ਸਿੰਘ ਬੀ.ਡੀ.ਪੀ.ਉ. ਸੜੋਆ, ਬਲਦੇਵ ਸਿੰਘ ਸੈਣੀ ਸੁਪਰਡੈਂਟ, ਸਟੇਨੋ ਜਸਵਿੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਦਾ ਬੀ.ਐੱਸ.ਸੀ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਖੰਡ ਮਿੱਲ ਨਵਾਂਸ਼ਹਿਰ ‘ਚ ਖੂਨਦਾਨ ਕੈਂਪ ਅੱਜ
Ad Position 24