23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਦੋਆਬਾ ਆਰੀਆ ਸਕੂਲ ਦੀਆਂ ਵਿਦਿਆਰਥਣਾਂ ਤਾਨਵੀ ਤੇ ਇਸ਼ਕਾ ਦਾ ਸਨਮਾਨ

ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਡੀ. ਏ.

Ad Position 21
No active advertisement
ਅਜੀਤ ਡੈਸਕ 23-09-2026
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਡੀ. ਏ. ਐਨ. ਕਾਲਜ ਆਫ ਐਜੂਕੇਸ਼ਨ ਵਿਖੇ ਹਿੰਦੀ ਦਿਵਸ ਮਨਾਇਆ। ਇਸ ਸੰਬੰਧੀ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਸਕੂਲ ਦੀ ਸਾਇੰਸ ਦੀ ਵਿਦਿਆਰਥਣ ਤਾਨਵੀ ਤੇ ਇਸ਼ਕਾ ਬਾਂਸਲ ਨੇ ਹਿੰਦੀ ਵਿਚੋਂ ਕਵਿਤਾ ਬੋਲ ਕੇ ਵਾਹ-ਵਾਹ ਖੱਟੀ। ਪ੍ਰਿੰਸੀਪਲ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਇਆ ਬੋਲਿਆਂ ਕਿ ਜਿਥੇ ਪੜ੍ਹਾਈ ਦੀ ਅਹਿਮੀਅਤ ਹੈ ਉਥੇ ਕਵਿਤਾ ਬੋਲਣਾ, ਖੇਡਾਂ ’ਚੋਂ ਭਾਰਾ ਲੋਣਾ, ਐੱਨ. ਐੱਸ. ਐੱਸ., ਐੱਨ. ਸੀ. ਸੀ. ਆਦਿ ਵਿਚ ਭਾਗ ਲੈਣਾ ਦੀ ਅਤੀ ਜਰੂਰੀ ਹੈ। ਅਜਿਹੀ ਭਾਗੀਦਾਰੀ ਸਾਨੂੰ ਆਲ-ਰਾਊਂਡਰ ਬਣਾਉਂਦੀ ਹੈ। ਉਨ੍ਹਾਂ ਅੱਗੇ ਬੋਲਦਿਆਂ ਮੈਡਮ ਅਨੀਤਾ ਦੇਬਸ਼ਾਲੀ ਤੇ ਮੈਡਮ ਸੰਦੀਪ ਦੀ ਵਡਿਆਈ ਕੀਤੀ, ਜਿਨ੍ਹਾਂ ਨੇ ਵਿਦਿਆਰਥਣਾਂ ਨੂੰ ਤਿਆਰ ਕੀਤਾ। ਇਸ ਸਮੇਂ ਵਾਇਸ ਪ੍ਰਿੰਸੀਪਲ ਇੰਦਰਜੀਤ ਕੌਰ, ਸੀ. ਈ. ਓ. ਗੁਰਪ੍ਰੀਤ ਕੌਰ ਭੰਗਲ, ਸ੍ਰੀਮਤੀ ਪ੍ਰਵੇਸ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਵ: ਗੁਰਦੇਵ ਸਿੰਘ ਬਰਾੜ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਵਿਅਕਤ ਅਗਲੀ ਖ਼ਬਰ ਖ਼ਾਲਸਾ ਕਾਲਜ ਬੰਗਾ ਵਿਖੇ ਵਿਰਾਸਤ-ਏ-ਪੰਜਾਬ ਟੇਲੈਂਟ ਹੰਟ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ
Ad Position 24