08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗਰੀਬਾਂ ਦੀ ਸੇਵਾ ਹੀ ਸਭ ਤੋਂ ਸੱਚੀ-ਸੁੱਚੀ ਅਤੇ ਉੱਤਮ ਸੇਵਾ ਹੈ -ਦਿਲਬਾਗ ਸਿੰਘ ਬਾਗੀ

ਕਟਾਰੀਆ, 7 ਅਕਤੂਬਰ (ਪ੍ਰੇਮੀ ਸੰਧਵਾ)-ਉੱਘੇ ਸਮਾਜ ਸੇਵੀ ਤੇ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵੱਲੋਂ ਗਰੀਬਾਂ ਦੀ ਸਮੇਂ-ਸਮੇਂ ਕੀਤੀ ਜਾਂਦੀ ਆਰਥਿਕ ਸਹਾਇਤਾ ਲਈ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬਾਂ ਦੀ ਸੇਵਾ ਹੀ ਸਭ ਤੋਂ ਸੱਚੀ-ਸੁੱਚੀ ਅਤੇ ਉੱਤਮ ਸੇਵਾ ਹੈ। ਦਿਲਬਾਗ ਸਿੰਘ ਬਾਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਗਰੀਬਾਂ ਦੀ ਆਰਥਿਕ ਮਦਦ ਕਰਨੀ ਲਈ ਅੱਗੇ ਆਉਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 08-10-2026

Ad Position 22
No active advertisement
ਪਿਛਲੀ ਖ਼ਬਰ ਰੌੜੀ ਦੀ ਸੰਗਤ ਨੂੰ ਤੀਰਥ ਯਾਤਰਾ ਲਈ ਅਸ਼ੋਕ ਕਟਾਰੀਆ ਨੇ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਪੁਲਿਸ ਵਲੋਂ 3 ਵਿਅਕਤੀ ਕਾਬੂ
Ad Position 24