13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਿੰਡ ਸੜੋਆ ਵਿਖੇ ਰਾਮਲੀਲਾ ਦਾ ਸ਼ੁੱਭ ਆਰੰਭ

ਸੜੋਆ, 12 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਰਾਮਲੀਲਾ ਪ੍ਰਬੰਧਕ ਕਮੇਟੀ ਵਲੋਂ ਰਾਮ ਲੀਲਾ ਦੀ ਰਸਮੀ ਸ਼ੁਰੂਆਤ ਬੜੀ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਠੇਕੇਦਾਰ ਵਿਜੇ ਕੁਮਾਰ ਕਾਲਾ ਵਲੋਂ ਰਿਬਨ ਕੱਟ ਕੇ ਰਾਮ ਲੀਲਾ ਦਾ ਉਦਘਾਟਨ ਕੀਤਾ।

Ad Position 21
No active advertisement
ਅਜੀਤ ਡੈਸਕ 13-10-2026
ਸੜੋਆ, 12 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਰਾਮਲੀਲਾ ਪ੍ਰਬੰਧਕ ਕਮੇਟੀ ਵਲੋਂ ਰਾਮ ਲੀਲਾ ਦੀ ਰਸਮੀ ਸ਼ੁਰੂਆਤ ਬੜੀ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਠੇਕੇਦਾਰ ਵਿਜੇ ਕੁਮਾਰ ਕਾਲਾ ਵਲੋਂ ਰਿਬਨ ਕੱਟ ਕੇ ਰਾਮ ਲੀਲਾ ਦਾ ਉਦਘਾਟਨ ਕੀਤਾ। ਇਸ ਮੌਕੇ ਰਾਮਲੀਲਾ ਕਮੇਟੀ ਵਲੋਂ ਠੇਕੇਦਾਰ ਵਿਜੇ ਕੁਮਾਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਦੀਪਾ, ਉਪ ਪ੍ਰਧਾਨ ਕਮਲਜੀਤ ਸ਼ਰਮਾ, ਠੇਕੇਦਾਰ ਕੁਲਦੀਪ ਸਿੰਘ ਬਲਾਕ ਪ੍ਰਧਾਨ, ਸਰਪੰਚ ਰਾਜੀਵ ਕੁਮਾਰ ਪੰਨੂ, ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਜਸਵੀਰ ਸਿੰਘ ਜੇਈ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੇਮਾ, ਲੱਕੀ ਕੌਸ਼ਲ ਡਾਇਰੈਕਟਰ, ਸਨੀ ਭੱਲਾ ਕੈਸ਼ੀਅਰ, ਬਲਦੇਵ ਕੁਮਾਰ ਦੇਬਾ ਅਸ਼ਵਨੀ ਹੰਸ, ਪਰਦੁਮਣ ਬੈਂਸ, ਦਵਿੰਦਰ ਕੁਮਾਰ ਕਾਕਾ, ਸੋਨੂੰ ਜਗੋਤਾ, ਇੰਦਰਮੋਹਨ ਸ਼ਰਮਾ, ਮੋਨੂੰ ਵੈਸਟਨ ਯੂਨੀਅਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨਬੀਰ ਸਿੰਘ ਭੀਣ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਦਿੱਲੀ ’ਚ ਪ੍ਰਦਰਸ਼ਨਕਾਰੀਆਂ ’ਤੇ ਹੋਈ ਕਾਰਵਾਈ ਲੋਕ ਤੰਤਰ ਵਿਰੋਧੀ-ਨੂਰਪੁਰੀ, ਦੌਲਤਪੁਰ
Ad Position 24