16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਧਰਮ ਸਿੰਘ ਪਿੰਡ ਜੱਸੋਮਜਾਰਾ ਦੇ ਨੰਬਰਦਾਰ ਨਿਯੁਕਤ

ਬਹਿਰਾਮ, 16 ਅਕਤੂਬਰ (ਸਰਬਜੀਤ ਸਿੰਘ ਰਾਣਾ)-ਸਮਾਜ ਸੇਵੀ ਧਰਮ ਸਿੰਘ ਜੱਸੋਮਜਾਰਾ ਨੂੰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਪਿੰਡ ਜੱਸੋਮਜਾਰਾ ਦੇ ਜਨਰਲ ਕੈਟਾਗਰੀ ਦਾ ਨੰਬਰਦਾਰ ਨਿਯੁਕਤ ਕੀਤਾ। ਨੰਬਰਦਾਰ ਦੀ ਨਿਯੁਕਤੀ ’ਤੇ ਸੰਨਦ ਮਿਲਣ ਉਪਰੰਤ ਧਰਮ ਸਿੰਘ ਜੱਸੋਮਜਾਰਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।

Ad Position 21
No active advertisement
ਅਜੀਤ ਡੈਸਕ 17-10-2026
ਬਹਿਰਾਮ, 16 ਅਕਤੂਬਰ (ਸਰਬਜੀਤ ਸਿੰਘ ਰਾਣਾ)-ਸਮਾਜ ਸੇਵੀ ਧਰਮ ਸਿੰਘ ਜੱਸੋਮਜਾਰਾ ਨੂੰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਪਿੰਡ ਜੱਸੋਮਜਾਰਾ ਦੇ ਜਨਰਲ ਕੈਟਾਗਰੀ ਦਾ ਨੰਬਰਦਾਰ ਨਿਯੁਕਤ ਕੀਤਾ। ਨੰਬਰਦਾਰ ਦੀ ਨਿਯੁਕਤੀ ’ਤੇ ਸੰਨਦ ਮਿਲਣ ਉਪਰੰਤ ਧਰਮ ਸਿੰਘ ਜੱਸੋਮਜਾਰਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਆਪ੍ਰੇਸ਼ਨ ਜਾਂਚ ਕੈਂਪ ਅੱਜ-ਬੈਂਸ ਅਗਲੀ ਖ਼ਬਰ ਨਵਾਂਸ਼ਹਿਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਆਡੀਟੋਰੀਅਮ ਦਾ ਉਦਘਾਟਨ
Ad Position 24