18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖਾਨਖਾਨਾ ਵਿਖੇ ਕਰਵਾਇਆ ਮਹਾਂਮਾਈ ਦਾ ਜਾਗਰਣ

ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਖਾਨਖਾਨਾ ਵਿਖੇ ਹਾਕਰ ਗੁਰਿੰਦਰ ਕੁਮਾਰ ਵਲੋਂ ਆਪਣੇ ਬੇਟੇ ਸੁਖਮਨ ਕੁਮਾਰ ਦੀ ਤੰਦਰੁਸਤੀ ਤੇ ਸੁੱਖ-ਸ਼ਾਂਤੀ ਵਾਸਤੇ ਮਹਾਂਮਾਈ ਦਾ ਜਾਗਰਣ ਕਰਵਾਇਆ। ਇਸ ਸੰਬੰਧੀ ਹਾਕਰ ਗੁਰਿੰਦਰ ਕੁਮਾਰ ਨੇ ਦੱਸਆਿ ਕਿ ਜਾਗਰਣ ’ਚ ਨਤਿਨ ਸ਼ਰਮਾ ਬੰਗਾ ਭਜਨ ਮੰਡਲੀ ਵਲੋਂ ਮਹਾਮਾਂਈ ਦਾ ਗੁਣਗਾਨ ਕੀਤਾ ਅਤੇ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ।

Ad Position 21
No active advertisement
ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਖਾਨਖਾਨਾ ਵਿਖੇ ਹਾਕਰ ਗੁਰਿੰਦਰ ਕੁਮਾਰ ਵਲੋਂ ਆਪਣੇ ਬੇਟੇ ਸੁਖਮਨ ਕੁਮਾਰ ਦੀ ਤੰਦਰੁਸਤੀ ਤੇ ਸੁੱਖ-ਸ਼ਾਂਤੀ ਵਾਸਤੇ ਮਹਾਂਮਾਈ ਦਾ ਜਾਗਰਣ ਕਰਵਾਇਆ। ਇਸ ਸੰਬੰਧੀ ਹਾਕਰ ਗੁਰਿੰਦਰ ਕੁਮਾਰ ਨੇ ਦੱਸਆਿ ਕਿ ਜਾਗਰਣ ’ਚ ਨਤਿਨ ਸ਼ਰਮਾ ਬੰਗਾ ਭਜਨ ਮੰਡਲੀ ਵਲੋਂ ਮਹਾਮਾਂਈ ਦਾ ਗੁਣਗਾਨ ਕੀਤਾ ਅਤੇ ਮਹਾਂਮਾਈ ਦਾ ਭੰਡਾਰਾ ਅਤੁੱਟ ਵਰਤਾਇਆ। ਇਸ ਮੌਕੇ ਗੁਰਿੰਦਰ ਕੁਮਾਰ, ਸੁਖਮਨ ਕੁਮਾਰ, ਸੋਨੀ ਰਾਣੀ, ਵੰਦਨਾ, ਜਸਵਿੰਦਰ ਕੌਰ, ਅਸ਼ਵਨੀ ਕੁਮਾਰ, ਕੁਲਰਾਜ ਮੁਹੰਮਦ ਰਾਜੀ, ਲਾਲੀ, ਨਿੰਮਾ, ਜੱਸਾ, ਯੂਸਫ ਅਲੀ, ਜੱਸਾ ਮਾਮਾ, ਕੁਲਵਿੰਦਰ ਮਾਮੀ, ਤਨਵੀਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਬੱਚਿਆਂ ਨੂੰ ਮਾਪੇ ਡਰਾਈਵ ਕਰਨ ਤੋਂ ਸਖ਼ਤੀ ਨਾਲ ਰੋਕਣ-ਵਾਰੀਆ ਅਗਲੀ ਖ਼ਬਰ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ-ਸਵਾਤੀ ਮਹਾਰਾਜ
Ad Position 24