23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਹਰਦੀਪ ਸਿੰਘ ਕਲਮ ਗਹੂੰਣ ਦਾ ਕਰਵਾਇਆ ਗੈਸਟ ਲੈਕਚਰ

ਰਾਹੋਂ, 23 ਨਵੰਬਰ (ਉਂਕਾਰ ਸਿੰਘ ਰਾਠੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੇ ਵਿਖੇ ਇੰਚਾਰਜ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਵਿਸੇਸ਼ ਤੌਰ ‘ਤੇ ਚਲਾਏ ਜਾ ਰਹੇ ਸਕਿਉਰਿਟੀ ਵੋਕੇਸਨਲ ਕੋਰਸ ਦੇ ਵਿਦਿਆਰਥੀਆਂ ਲਈ ਹਰਦੀਪ ਸਿੰਘ ਕਲਮ ਗਹੂੰਣ ਦਾ ਗੈਸਟ ਲੈਕਚਰ ਕਰਵਾਇਆ ਗਿਆ। ਸਕਿਉਰਿਟੀ ਵੋਕੇਸਨਲ ਦੇ ਇੰਚਾਰਜ ਸੂਬੇਦਾਰ ਫਤਿਹ ਸਿੰਘ ਨੇ ਜਾਣ ਪਛਾਣ ਕਰਾਉਦੇ ਹੋਏ ਹਰਦੀਪ ਸਿੰਘ ਕਲਮ ਗਹੂੰਣ ਦੀ ਸ਼ਖ਼ਸੀਅਤ ‘ਤੇ ਚਾਨਣਾ ਪਾਇਆ।

Ad Position 21
No active advertisement
ਅਜੀਤ ਡੈਸਕ 24-11-2026
ਰਾਹੋਂ, 23 ਨਵੰਬਰ (ਉਂਕਾਰ ਸਿੰਘ ਰਾਠੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੇ ਵਿਖੇ ਇੰਚਾਰਜ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਵਿਸੇਸ਼ ਤੌਰ ‘ਤੇ ਚਲਾਏ ਜਾ ਰਹੇ ਸਕਿਉਰਿਟੀ ਵੋਕੇਸਨਲ ਕੋਰਸ ਦੇ ਵਿਦਿਆਰਥੀਆਂ ਲਈ ਹਰਦੀਪ ਸਿੰਘ ਕਲਮ ਗਹੂੰਣ ਦਾ ਗੈਸਟ ਲੈਕਚਰ ਕਰਵਾਇਆ ਗਿਆ। ਸਕਿਉਰਿਟੀ ਵੋਕੇਸਨਲ ਦੇ ਇੰਚਾਰਜ ਸੂਬੇਦਾਰ ਫਤਿਹ ਸਿੰਘ ਨੇ ਜਾਣ ਪਛਾਣ ਕਰਾਉਦੇ ਹੋਏ ਹਰਦੀਪ ਸਿੰਘ ਕਲਮ ਗਹੂੰਣ ਦੀ ਸ਼ਖ਼ਸੀਅਤ ‘ਤੇ ਚਾਨਣਾ ਪਾਇਆ। ਪ੍ਰਸਿੱਧ ਬੁਲਾਰੇ ਤੇ ਆਈ.ਟੀ ਮਾਹਿਰ ਹਰਦੀਪ ਸਿੰਘ ਕਲਮ ਗਹੂੰਣ ਨੇ ਰਾਹੋਂ ਦੀ ਇਤਿਹਾਸਕ ਧਰਤੀ ਦਾ ਹਵਾਲਾ ਦੇ ਕੇ ਵਿਦਿਆਰਥੀਆਂ ਨਾਲ ਵਿਰਸੇ ਦੀ ਸਾਂਝ ਪਾਉਂਦੇ ਹੋਏ ਆਪਣੇ ਭਾਸਣ ਦੀ ਸੁਰੂਆਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਹੋਣ ਦੇ ਨਾਲ-ਨਾਲ ਸਾਇਬਰ ਸਕਿਉਰਿਟੀ ਪੱਖੋ ਵੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। ਕਲਮ ਗਹੂੰਣ ਨੇ ਵਿਦਿਆਰਥੀਆਂ ਨਾਲ ਮੋਬਾਇਲ, ਇੰਟਰਨੈਟ ਤੇ ਏ.ਆਈ ਦੀ ਸੁਹਿਦਰ ਵਰਤੋਂ ਦੇ ਨੁਕਤੇ ਵੀ ਸਾਂਝੇ ਕੀਤੇ। ਵਿਦਿਆਰਥੀਆਂ ਨੇ ਪੂਰੀ ਉਤਸੁਕਤਾ ਦੇ ਨਾਲ ਉਹਨਾਂ ਦਾ ਕੁੰਜੀਵਦ ਭਾਸਣ ਸੁਣਿਆ ਤੇ ਦਿਲਚਸਵੀ ਦਿਖਾਈ। ਅਖੀਰ ਦੇ ਵਿੱਚ ਸੂਬੇਦਾਰ ਫਤਿਹ ਸਿੰਘ ਨੇ ਸਕੂਲ ਅਤੇ ਸਮੂਹ ਵਿਦਿਆਰਥੀਆਂ ਵਲੋਂ ਉਹਨਾਂ ਦਾ ਵਿਸੇਸ਼ ਤੌਰ ‘ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਚੰਨਣ ਕੌਰ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਚੱਕਦਾਨਾ ਵਿਖੇ ਦੂਸਰਾ ਵਿਰਸਾ ਸੰਭਾਲ ਗਤਕਾ ਮੁਕਾਬਲੇ 28 ਨੂੰ
Ad Position 24