05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨੀਰਜ ਮਲਹੋਤਰਾ ਦੂਸਰੀ ਵਾਰ ਭਾਵਿਪ ਸ਼ਾਖਾ ਬਸੀ ਪਠਾਣਾਂ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 03-03-2026
ਬਸੀ ਪਠਾਣਾਂ, 2 ਮਾਰਚ (ਐਚ.ਐਸ.ਗੌਤਮ)-ਨੀਰਜ ਮਲਹੋਤਰਾ ਲਗਾਤਾਰ ਦੂਸਰੀ ਵਾਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬਸੀ ਪਠਾਣਾਂ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ, ਉਨ੍ਹਾਂ ਦੇ ਨਾਲ ਰਵਿੰਦਰ ਕੁਮਾਰ ਰਿੰਕੂ ਨੂੰ ਸਕੱਤਰ ਤੇ ਪਰਦੀਪ ਮਲਹੋਤਰਾ ਨੂੰ ਖ਼ਜ਼ਾਨਚੀ ਦੇ ਅਹੁਦੇ ਨਾਲ ਨਿਵਾਜਿਆ ਗਿਆ | ਸਟੇਟ ਚੋਣ ਅਬਜ਼ਰਵਰ ਸੀ.ਏ. ਸ਼ੇਖਰ ਸੁਮਨ ਦੀ ਦੇਖ-ਰੇਖ ਹੇਠ ਹੋਈ ਸਾਲਾਨਾ ਚੋਣ ਦੌਰਾਨ ਪਿਛਲੇ ਸਾਲ ਦੀ ਟੀਮ ਵਿਚ ਸਰਬਸੰਮਤੀ ਨਾਲ ਵਿਸ਼ਵਾਸ ਜਿਤਾਉਂਦੇ ਹੋਏ ਹਾਜ਼ਰ ਮੈਂਬਰਾਂ ਨੇ ਨੀਰਜ ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਨੂੰ ਸਾਲ 2026 ਅਤੇ 2027 ਲਈ ਚੁਣਿਆ ਗਿਆ | ਚੋਣ ਮੀਟਿੰਗ ਦੌਰਾਨ ਸਟੇਟ ਅਬਜ਼ਰਵਰ ਸ਼ੇਖਰ ਸੁਮਨ ਗਰਗ, ਸੂਬਾ ਮੀਤ ਪ੍ਰਧਾਨ ਰਮੇਸ਼ ਮਲਹੋਤਰਾ, ਜ਼ਿਲ੍ਹਾ ਕੋਆਰਡੀਨੇਟਰ ਬਬਲਜੀਤ ਪਨੇਸਰ, ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਅਜੈ ਮਲਹੋਤਰਾ, ਅਸ਼ੋਕ ਗਰਗ, ਭਾਰਤ ਭੂਸ਼ਨ ਸਚਦੇਵਾ, ਇੰਦਰਜੀਤ ਸਿੰਘ ਭੋਲਾ, ਸੰਜੀਵ ਸੋਨੀ, ਰਾਕੇਸ਼ ਸੋਨੀ, ਵਿਨੋਦ ਸ਼ਰਮਾ, ਰਣਧੀਰ ਕੁਮਾਰ, ਰਾਕੇਸ਼ ਗੁਪਤਾ, ਉੱਤਮ ਚੰਦ, ਭਾਰਤ ਭੂਸ਼ਨ ਸ਼ਰਮਾ, ਰੋਹਿਤ ਹਸੀਜਾ, ਸ਼ਿਆਮ ਸੁੰਦਰ ਸ਼ਾਸਤਰੀ, ਰਵੀਸ਼ ਅਰੋੜਾ, ਕੁਲਦੀਪ ਗੁਪਤਾ, ਜਗਦੀਸ਼ ਮੜਕਨ, ਗਗਨ ਸ਼ਰਮਾ, ਵਿਸ਼ਾਲ ਸ਼ਰਮਾ, ਮਨੋਜ ਸ਼ਰਮਾ, ਰਾਜ ਕੁਮਾਰ ਵਧਵਾ, ਜੈ ਕਿ੍ਸ਼ਨ ਕਸ਼ਿਅਪ, ਪ੍ਰੀਤਮ ਰਬੜ, ਮਨੋਜ ਭੰਡਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਟ-ਮਾਨਪੁਰ ਵਿਖੇ ਸਕੂਲ ਦੇ ਗਰਾੳਾੂਡ 'ਚ ਆਰਮੀ ਦਾ ਹੈਲੀਕਾਪਟਰ ਹੰਗਾਮੀ ਹਾਲਾਤ 'ਚ ਉੱਤਰਿਆ ਅਗਲੀ ਖ਼ਬਰ ਜ਼ੂਆਲੋਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ ਕਰਵਾਇਆ
Ad Position 24
No active advertisement