ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਅਜੀਤ ਡੈਸਕ
13-04-2026
ਇਸ ਮੌਕੇ ਸੁਰਦੀਪ ਸਿੰਘ ਵਜ਼ੀਰ ਨਗਰ, ਵਰਿੰਦਰ ਸਿੰਘ ਹਰਬੰਸਪੁਰਾ, ਤਜਿੰਦਰ ਸਿੰਘ ਸੋਂਢਾ, ਦਵਿੰਦਰ ਸਿੰਘ ਬੱਬੀ ਜੱਲਾ, ਗੁਰਜਿੰਦਰ ਸਿੰਘ ਗੁਰੀ ਸਰਪੰਚ ਨਲੀਨਾ, ਚਮਕੌਰ ਸਿੰਘ ਸਾਬਕਾ ਸਰਪੰਚ ਨਲੀਨੀ, ਸਤਪਾਲ ਸਿੰਘ ਸਲੇਮਪੁਰ, ਜਸਵੰਤ ਸਿੰਘ ਭਗੜਾਣਾ, ਮਨਦੀਪ ਸਿੰਘ ਨਡਿਆਲੀ, ਭਿੰਦਰ ਸਿੰਘ ਬਡਾਲੀ ਆਲਾ ਸਿੰਘ, ਹਰਿੰਦਰ ਸਿੰਘ ਨੰਬਰਦਾਰ ਦੁਬਾਲੀ, ਹਰਨੇਕ ਸਿੰਘ ਹੰਸਾਲੀ ਮੀਤ ਪ੍ਰਧਾਨ ਬੀ.ਸੀ ਵਿੰਗ, ਕੁਲਦੀਪ ਸਿੰਘ ਨੰਬਰਦਾਰ ਰਜਿੰਦਰਗੜ, ਜੋਗਾ ਸਿੰਘ ਰਿਉਣਾ ਭੋਲਾ, ਬਲਵਿੰਦਰ ਸਿੰਘ ਝਾਂਮਪੁਰ ਮੀਤ ਪ੍ਰਧਾਨ ਸਰਕਲ ਬਡਾਲੀ ਆਲਾ ਸਿੰਘ, ਨਾਜਰ ਸਿੰਘ ਬਲਾੜੀ ਕਲਾਂ, ਸਾਹਿਬ ਸਿੰਘ ਹਰਲਾਲਪੁਰ, ਗੁਰਪ੍ਰੀਤ ਸਿੰਘ ਮੀਰਪੁਰ, ਸੰਤ ਸਿੰਘ ਪੀਰ ਜੈਨ, ਬਲਵੀਰ ਸਿੰਘ ਸਾਬਕਾ ਸਰਪੰਚ ਭੈਰੋਪੁਰ, ਮਾਸਟਰ ਗੁਰਮੋਹਨ ਸਿੰਘ ਸੁਹਾਗਹੇੜੀ, ਗੁਰਪ੍ਰੀਤ ਸਿੰਘ ਕਾਲਾ ਸਰਹਿੰਦ, ਸਵਰਨਜੀਤ ਸਿੰਘ ਸੋਨੂ, ਸੁਖਵਿੰਦਰ ਸਿੰਘ ਸੈਣੀ, ਹਰਭਜਨ ਕੌਰ, ਤਰੁਣ ਦੇਵੀ, ਪਲਵਿੰਦਰ ਸਿੰਘ, ਜਸਵੀਰ ਸਿੰਘ ਜਲਵੇੜੀ ਗਹਿਲਾਂ, ਪੰਕਜ ਸ਼ਰਮਾ, ਹਰਵਿੰਦਰ ਕੌਰ ਸਰਹਿੰਦ, ਅਜੈਬ ਸਿੰਘ ਖੋਜੇ ਮਾਜਰਾ, ਬਰਿੰਦਰ ਸਿੰਘ ਸਾਬਕਾ ਸਰਪੰਚ ਹਰੀਪੁਰ, ਰਣਧੀਰ ਸਿੰਘ ਬੋਰਾਂ, ਲਖਵਿੰਦਰ ਸਿੰਘ ਖੇੜੀ ਭਾਈ ਕੀ, ਜਸਵਿੰਦਰ ਸਿੰਘ ਢੋਲਾਂ, ਤਰਨਜੀਤ ਸਿੰਘ ਸ਼ੇਰ ਗਿੱਲ ਹਿੰਦੂਪੁਰ, ਪ੍ਰਗਟ ਸਿੰਘ ਖਰੇ, ਦਿਲਪ੍ਰੀਤ ਸਿੰਘ ਸਾਨੀਪੁਰ, ਸੁਖਜਿੰਦਰ ਸਿੰਘ ਮੱਠੀ, ਜਸਪਾਲ ਸਿੰਘ ਸਾਬਕਾ ਸਰਪੰਚ ਦਿੱਤੂਪੁਰ ਫਕੀਰਾਂ, ਜੋਰਾ ਸਿੰਘ ਸਰਪੰਚ ਰੰਧਾਵਾ, ਜਗਦੇਵ ਸਿੰਘ ਬਧੌਛੀ ਕਲਾਂ, ਰਣਜੀਤ ਸਿੰਘ ਦਾਲੋ ਮਾਜਰਾ, ਰਫੀਕ ਜਲਵੇੜਾ, ਅਮਰਜੀਤ ਸਿੰਘ ਮਾਨੂਪੁਰ, ਹਰਪ੍ਰੀਤ ਸਿੰਘ ਭੈਰੋਪੁਰ, ਦਲਵੀਰ ਸਿੰਘ ਪੀਰ ਜੈਨ ਹਾਜ਼ਰ ਸਨ |