10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗਹਿਣੇ ਚੋਰੀ ਹੋਣ ’ਤੇ ਕੰਮ ਵਾਲੀ ਖ਼ਿਲਾਫ਼ ਕੇਸ ਦਰਜ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਸਲਾਰੀਆ ਵਿਹਾਰ ਦੇ ਇਕ ਘਰ ’ਚੋਂ ਗਹਿਣੇ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਰ ’ਚ ਸਫ਼ਾਈ ਦਾ ਕੰਮ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਪਿ੍ਅੰਕਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਪਿੰਕੀ ਤੇ ਸੁਨੀਤਾ ਵਾਸੀਅਨ ਪਟਿਆਲਾ ਉਨ੍ਹਾਂ ਦੇ ਘਰ ਸਫ਼ਾਈ ਕਰਨ ਆਈਆਂ ਸੀ ਤਾਂ ਉਸ ਦੀ ਸੱਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਔਰਤਾਂ ਉੱਪਰਲੇ ਕਮਰਿਆਂ ਦੀ ਸਫ਼ਾਈ ਕਰਨ ਚਲੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 10-08-2026
ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਸਲਾਰੀਆ ਵਿਹਾਰ ਦੇ ਇਕ ਘਰ ’ਚੋਂ ਗਹਿਣੇ ਚੋਰੀ ਹੋਣ ਦੇ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਰ ’ਚ ਸਫ਼ਾਈ ਦਾ ਕੰਮ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਪਿ੍ਅੰਕਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਪਿੰਕੀ ਤੇ ਸੁਨੀਤਾ ਵਾਸੀਅਨ ਪਟਿਆਲਾ ਉਨ੍ਹਾਂ ਦੇ ਘਰ ਸਫ਼ਾਈ ਕਰਨ ਆਈਆਂ ਸੀ ਤਾਂ ਉਸ ਦੀ ਸੱਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਔਰਤਾਂ ਉੱਪਰਲੇ ਕਮਰਿਆਂ ਦੀ ਸਫ਼ਾਈ ਕਰਨ ਚਲੀਆਂ ਗਈਆਂ। ਬਾਅਦ ’ਚ ਕਮਰੇ ’ਚ ਪਏ ਗਹਿਣੇ ਉਕਤ ਔਰਤਾਂ ਚੋਰੀ ਕਰ ਕੇ ਲੈ ਗਈਆਂ। ਜਿਸ ਆਧਾਰ ’ਤੇ ਪੁਲਿਸ ਨੇ ਉਕਤ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦੁਕਾਨ ਤੇ ਘਰ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 24 ਲੱਖ ਅਗਲੀ ਖ਼ਬਰ ਪਬਲਿਕ ਮਾਡਰਨ ਸਕੂਲ ਦੀ ਵਿਦਿਆਰਥਣ ਸਹਿਜਪ੍ਰੀਤ ਨੇ ਤਾਇਕਵਾਂਡੋ ’ਚ ਜਿੱਤਿਆ ਦੂਜਾ ਸਥਾਨ
Ad Position 24