ਪ੍ਰਿੰਸੀਪਲ ਸੁਸ਼ੀਲ ਕੁਮਾਰ ਸ਼ਰਮਾ ਦਾ ਮੈਨੇਜਮੈਂਟ ਕਮੇਟੀ ਵਲੋਂ ਸਨਮਾਨ
ਸਮਾਣਾ, 6 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪ੍ਰਿੰਸੀਪਲ ਸੁਸ਼ੀਲ ਕੁਮਾਰ ਨੂੰ ਪ੍ਰਿੰਸੀਪਲ ਸੋਸ਼ਲ ਕੁਮਾਰ ਸ਼ਰਮਾ ਦਾ ਮੈਨੇਜਮੈਂਟ ਕਮੇਟੀ ਵਲੋਂ ਸਨਮਾਨ ਐਸ. ਡੀ.
ਸਮਾਣਾ, 6 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪ੍ਰਿੰਸੀਪਲ ਸੁਸ਼ੀਲ ਕੁਮਾਰ ਨੂੰ ਪ੍ਰਿੰਸੀਪਲ ਸੋਸ਼ਲ ਕੁਮਾਰ ਸ਼ਰਮਾ ਦਾ ਮੈਨੇਜਮੈਂਟ ਕਮੇਟੀ ਵਲੋਂ ਸਨਮਾਨ ਐਸ.ਡੀ. ਮਾਡਲ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਉਨ੍ਹਾਂ ਦੀ ਸਕੂਲ ਪ੍ਰਤੀ ਵਿਕਾਸਵਾਦੀ ਭਾਵਨਾ ਅਤੇ ਸਕੂਲ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਅਧਿਆਪਕ ਦਿਵਸ ਦੇ ਮੌਕੇ ’ਤੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਮਾਣ ਨਾਲ ਪ੍ਰਿੰਸੀਪਲ ਸੁਸ਼ੀਲ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਅਧਿਆਪਕ ਟੀਮ ਦੀ ਵੀ ਬਹੁਤ ਸ਼ਲਾਘਾ ਕਰਦੇ ਹੋਏ ਹੋਰ ਤਰੱਕੀ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਸਮੇਂ ਜਿੱਥੇ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਨੇ ਸਨਮਾਨ ਲੈਕੇ ਮਾਣ ਮਹਿਸੂਸ ਕੀਤਾ ਉੱਥੇ ਹੀ ਸਮੂਹ ਟੀਚਰ ਵੀ ਬਹੁਤ ਖੁਸ਼ ਹੋਏ। ਇਸ ਸਮੇਂ ਐਸ.ਡੀ. ਮਾਡਲ ਸਕੂਲ ਮੰਦਿਰ ਵਜ਼ੀਰੀ ਵਾਲਾ ਸਮਾਣਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਿਮਲ ਬਾਂਸਲ ਜਨਰਲ ਸਕੱਤਰ ਰਾਮ ਬਾਂਸਲ ਵਿੱਤ ਸਕੱਤਰ ਰਜਿੰਦਰ ਕੁਮਾਰ ਸ਼ਾਮਿਲ ਹੋਏ।