29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਿਜਲੀ ਸਪਲਾਈ ਬੰਦ ਰਹੇਗੀ

ਅਮਲੋਹ, 29 ਸਤੰਬਰ (ਕੇਵਲ ਸਿੰਘ)- ਪੀ. ਐਸ.

Ad Position 21
No active advertisement
ਅਜੀਤ ਡੈਸਕ 30-09-2026
ਅਮਲੋਹ, 29 ਸਤੰਬਰ (ਕੇਵਲ ਸਿੰਘ)- ਪੀ. ਐਸ. ਪੀ. ਸੀ. ਐਲ. ਅਮਲੋਹ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਜੰਟ ਸਿੰਘ ਨੇ ਆਮ ਜਨਤਾ ਅਤੇ ਸਬੰਧਿਤ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਕਿ 1 ਅਕਤੂਬਰ ਨੂੰ 220 ਕੇ.ਵੀ ਗਰਿੱਡ ਸਬ-ਸਟੇਸ਼ਨ ਜੀ-3 ਮੰਡੀ ਗੋਬਿੰਦਗੜ੍ਹ ਅਤੇ 66 ਕੇਵੀ ਸਬ-ਸਟੇਸ਼ਨ ਜਲਾਲਪੁਰ ਵਿਖੇ ਜ਼ਰੂਰੀ ਸਾਂਭ-ਸੰਭਾਲ ਅਤੇ ਟੈਸਟਿੰਗ ਆਦਿ ਦੇ ਕੰਮ ਕੀਤੇ ਜਾਣਗੇ। ਜਿਸ ਕਾਰਨ 1 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 66 ਕੇਵੀ ਸਬ ਸਟੇਸ਼ਨ ਜਲਾਲਪੁਰ ਤੋਂ ਚੱਲਣ ਵਾਲੀਆਂ ਸਾਰੀਆਂ 66 ਕੇਵੀ ਲਾਈਨਾਂ-66 ਕੇਵੀ ਸ੍ਰੀ ਗਣੇਸ਼ (ਮੈਸ ਸ੍ਰੀ ਗਣੇਸ਼ ਐਡੀਬਲਜ), 66 ਕੇਵੀ ਬਿਹਾਰੀ ਲਾਲ (ਐਸ ਆਰ ਪੀ ਮਲਟੀਮੈਟਲਜ) ਅਤੇ ਸਾਰੇ 11 ਕੇਵੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਖਮਾਣੋਂ ਵਿਖੇ ਖ਼ੂਨਦਾਨ ਕੈਂਪ 1 ਨੂੰ ਅਗਲੀ ਖ਼ਬਰ ਯੂਥ ਪ੍ਰਧਾਨ ਨਵਜੋਤ ਸਿੰਘ ਨੇ ‘ਆਪ’ ਵਿਚ ਕੀਤੀ ਘਰ ਵਾਪਸੀ
Ad Position 24