09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਿਜਲੀ ਸਪਲਾਈ ਬੰਦ ਰਹੇਗੀ

ਅਮਲੋਹ, 9 ਅਕਤੂਬਰ (ਕੇਵਲ ਸਿੰਘ)-220 ਕੇ. ਵੀ.

Ad Position 21
No active advertisement
ਅਜੀਤ ਡੈਸਕ 10-10-2026
ਅਮਲੋਹ, 9 ਅਕਤੂਬਰ (ਕੇਵਲ ਸਿੰਘ)-220 ਕੇ. ਵੀ. ਗਰਿੱਡ ਅਮਲੋਹ ਤੋਂ ਚੱਲਣ ਵਾਲੀਆਂ ਸਾਰੀਆਂ 66 ਕੇ. ਵੀ. ਲਾਈਨਾਂ, ਗ੍ਰਿੱਡ ਲਾਈਨਾਂ ਅਤੇ ਗ੍ਰਿੱਡ ਤੰਦਾ ਬੱਧਾ, ਸ਼ਮਸ਼ਪੁਰ, ਮੱਲੇਵਾਲ, ਭਾਦਸੋਂ, ਅਗੌਲ, ਰਾਈਏਵਾਲ ਸਮੇਤ ਸਾਰੀਆਂ 11 ਕੇ.ਵੀ. ਲਾਈਨਾਂ ਦੀ ਬਿਜਲੀ ਸਪਲਾਈ 10 ਅਕਤੂਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪਾਵਰਕਾਮ ਅਧਿਕਾਰੀਆਂ ਅਨੁਸਾਰ ਇਹ ਬਿਜਲੀ ਸਪਲਾਈ ਸਿਸਟਮ ਦੀ ਸਾਂਭ-ਸੰਭਾਲ ਅਤੇ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਪੂਰਾ ਕਰਨ ਲਈ ਬੰਦ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਮਲੋਹ ਵਿਜੇ ਪਾਲ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ.ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਨੰਦਪੁਰ ਦੇ ਖੇਡ ਮੇਲੇ ’ਚ ਮੋਟਰਸਾਈਕਲ ਚੋਰੀ
Ad Position 24