ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪਿੰਡ ਜਮੀਤਗੜ੍ਹ ਨੂੰ ਜਿੰਮ ਦੇ ਸਾਮਾਨ ਲਈ ਦਿੱਤਾ ਚੈੱਕ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਬਲਜਿੰਦਰ ਸਿੰਘ)- ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਪਿੰਡ ਜਮੀਤਗੜ੍ਹ ਨੂੰ ਜਿੰਮ ਦੇ ਸਮਾਨ ਦੀ ਖ਼ਰੀਦ ਲਈ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਡੇਢ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਤਕਸੀਮ ਕੀਤਾ ਗਿਆ।
ਨੌਜਵਾਨਾਂ ਦੀ ਸਿਹਤ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹਾਂ - ਡਾ . ਅਮਰ ਸਿੰਘ
16-10-2026