19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਇੰਪਲਾਈਜ਼ ਫੈਡਰੇਸ਼ਨ ਵਲੋਂ ਵਿੱਤ ਸਕੱਤਰ ਮੰਗਲ ਸਿੰਘ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਤ ਸਕੱਤਰ ਮੰਗਲ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਤੇ ਜਥੇਬੰਦੀ ਵਲੋਂ ਵਿੱਤ ਸਕੱਤਰ ਮੰਗਲ ਸਿੰਘ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਗੁਰਵੇਲ ਸਿੰਘ ਬੱਲਪੁਰੀਆਂ ਨੇ ਕਿਹਾ ਕਿ ਮੰਗਲ ਸਿੰਘ ਵਲੋਂ ਆਪਣੇ ਨੌਕਰੀ ਦੇ ਸਫ਼ਰ ਨੂੰ ਬਾਖੂਬੀ ਨਿਭਾਇਆ ਗਿਆ ਤੇ ਮਿਹਨਤ ਤੇ ਲਗਨ ਨਾਲ ਵਿਭਾਗ ਤੇ ਲੋਕਾਂ ਦੀ ਸੇਵਾ 'ਚ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਮੱਲ੍ਹੀ ਪ੍ਰਧਾਨ ਸ਼ਹਿਰੀ ਮੰਡਲ ਬਟਾਲਾ, ਬਲਜੀਤ ਸਿੰਘ ਸਰੂਪਵਾਲੀ ਸੀਨੀਅਰ ਆਗੂ ਪੀ ਐਡ. ਐਮ. ਸਰਕਲ ਅੰਮਿ੍ਤਸਰ, ਸ੍ਰੀ ਜੇਮਜ ਭਟੀ ਪ੍ਰਧਾਨ ਪੀ ਐਡ ਐਮ ਜ਼ੋਨ ਲੁਧਿਆਣਾ, ਸਲਵਿੰਦਰ ਕੁਮਾਰ ਜਨਰਲ ਸਕੱਤਰ ਸਰਕਲ ਗੁਰਦਾਸਪੁਰ, ਸਾਜਨ ਕੁਮਾਰ ਸੀਨੀਅਰ ਆਗੂ ਸ਼ਹਿਰੀ ਮੰਡਲ ਬਟਾਲਾ, ਚਰਨਜੀਤ ਸਿੰਘ ਕਾਹਲੋਂ ਸੀਨੀਅਰ ਆਗੂ ਸਹਿਰੀ ਮੰਡਲ ਬਟਾਲਾ, ਸਵਿੰਦਰ ਸਿੰਘ ਜੇ.ਈ. ਸੀਨੀਅਰ ਆਗੂ, ਰਜਿੰਦਰ ਕੁਮਾਰ ਸੀਨੀਅਰ ਆਗੂ, ਰਣਜੀਤ ਸਿੰਘ ਸੀਨੀਅਰ ਆਗੂ, ਅੰਮਿ੍ਤਪਾਲ ਸਿੰਘ ਸੀਨੀਅਰ ਆਗੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਖਿਲਾਫ਼ ਸ਼ਾਹਪੁਰ ਕੰਢੀ ਵਿਚ ਪੁਲਿਸ ਪਬਲਿਕ ਮੀਟਿੰਗ ਅਗਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਗਰਾਂਟਾਂ ਦੇ ਚੈੱਕ ਵੰਡ ਕੇ ਵਾਅਦਾ ਕੀਤਾ ਪੂਰਾ-ਸ਼ਮਸ਼ੇਰ ਸਿੰਘ
Ad Position 24