15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ੋਭਾ ਯਾਤਰਾ 29 ਨੂੰ

Ad Position 21
No active advertisement
ਅਜੀਤ ਡੈਸਕ 28-03-2026
ਪਠਾਨਕੋਟ, 27 ਮਾਰਚ (ਸੰਧੂ)- ਸਤਿਗੁਰੂ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ 29 ਮਾਰਚ ਨੂੰ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਸਬੰਧੀ ਸਤਿਗੁਰੂ ਕਬੀਰ ਸਾਹਿਬ ਵੈੱਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਭਾਗੂ ਰਾਮ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ ਵੱਖ-ਵੱਖ ਕਮੇਟੀਆਂ ਵਲੋਂ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸਤਿਗੁਰੂ ਕਬੀਰ ਜੀ ਦਾ 628ਵਾਂ ਜਨਮ ਦਿਹਾੜਾ 30 ਜੂਨ ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ ਪਰ ਜੂਨ ਮਹੀਨੇ ਦੀ ਭਾਰੀ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਕੁਝ ਸਾਲਾਂ ਤੋਂ ਸ਼ੋਭਾ ਯਾਤਰਾ 29 ਮਾਰਚ ਨੂੰ ਹੀ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਸੰਗਤ ਸ਼ਾਮਿਲ ਹੋ ਸਕੇ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਵੀਰ ਸਿੰਘ, ਉਪ ਪ੍ਰਧਾਨ ਰਾਮ ਦਾਸ ਭਗਤ, ਰਾਜ ਕੁਮਾਰ, ਦਿਆਲ ਚੰਦ, ਨਰੇਸ਼ ਕੁਮਾਰ, ਤਰਸੇਮ ਲਾਲ ਕੋਕੀ, ਸ਼ਸ਼ੀ ਭਗਤ, ਪਿਆਰੇ ਲਾਲ ਭਗਤ ਤੇ ਅਜੀਤ
Ad Position 22
No active advertisement
ਪਿਛਲੀ ਖ਼ਬਰ ਬਲਾਕ ਸਮਿਤੀ ਸੁਜਾਨਪੁਰ ਚੇਅਰਮੈਨ ਦੀ ਚੋਣ ਤੀਸਰੀ ਵਾਰ ਮੁਲਤਵੀ ਅਗਲੀ ਖ਼ਬਰ ਪਿੰਡ ਬੁੰਗਲ 'ਚ ਪੰਜਾਬ ਟਰੇਡ ਕਮਿਸ਼ਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24