29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕਣਕ ਤੇ ਚਾਂਦੀ ਦੇ ਭਾਂਡੇ ਚੋਰੀ

Ad Position 21
No active advertisement
ਅਜੀਤ ਡੈਸਕ 10-04-2026
ਕਾਦੀਆਂ, 9 ਅਪ੍ਰੈਲ (ਕੁਲਵਿੰਦਰ ਸਿੰਘ)-ਸਥਾਨਕ ਹਰਚੋਵਾਲ ਰੋਡ ਸਥਿਤ ਨਿਰਮਾਣ ਫਾਰਮ ਹਾਊਸ ਤੋਂ ਚੋਰਾਂ ਵਲੋਂ ਸਟੋਰ ਵਿਚ ਰੱਖੀ ਕਣਕ ਅਤੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ | ਇਸ ਸੰਬੰਧੀ ਪਿ੍ਥੀਪਾਲ ਸਿੰਘ ਨਿਰਮਾਣ ਵਾਸੀ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਹਰਚੋਵਾਲ ਰੋਡ ਸਥਿਤ ਨਿਰਮਾਣ ਫਾਰਮ ਹਾਊਸ ਹੈ ਜਿੱਥੇ ਉਨ੍ਹਾਂ ਵਲੋਂ ਇਕ ਸਟੋਰ ਵਜੋਂ ਵਰਤੇ ਜਾਂਦੇ ਕਮਰੇ ਵਿਚ ਕਣਕ ਅਤੇ ਕੁਝ ਚਾਂਦੀ ਦੇ ਭਾਂਡੇ ਰੱਖੇ ਹੋਏ ਸਨ ਪਰ ਬੀਤੀ ਰਾਤ ਚੋਰਾਂ ਵਲੋਂ ਦਰਵਾਜ਼ੇ ਅਤੇ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋ ਕੇ ਉਸ ਵਿਚ ਪਈ ਅਣਤੋਲੀ ਕਣਕ ਤੇ ਅਣਗਿਣਤ ਭਾਂਡੇ ਚੋਰੀ ਕਰ ਲਏ ਗਏ, ਜਿਸ ਸੰਬੰਧੀ ਉਨ੍ਹਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਲਖਵਿੰਦਰ ਸਿੰਘ ਢੰਡੇ ਦੂਜੀ ਵਾਰ ਬਲਾਕ ਪ੍ਰਧਾਨ ਬਣੇ <br/>
Ad Position 24