10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਪਿੰਡ ਸੋਹਲ ਵਿਖੇ ਮੀਟਿੰਗ

ਧਾਰੀਵਾਲ, 3 ਅਗਸਤ (ਸਵਰਨ ਸਿੰਘ, ਜੇਮਸ ਨਾਹਰ)-ਐਸ. ਸੀ.

Ad Position 21
No active advertisement
ਅਜੀਤ ਡੈਸਕ 04-08-2026
ਧਾਰੀਵਾਲ, 3 ਅਗਸਤ (ਸਵਰਨ ਸਿੰਘ, ਜੇਮਸ ਨਾਹਰ)-ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ ਪਿੰਡ ਸੋਹਲ ਵਿਖੇ ਹੋਈ, ਜਿਸ ਵਿਚ ਪ੍ਰਧਾਨ ਇੰਜ. ਜਤਿੰਦਰ ਸਿੰਘ ਜੇ.ਪੀ. ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ । ਇਸ ਮੌਕੇ ਬੁਲਾਰਿਆਂ ਨੇ ਐਸ.ਸੀ./ਬੀ.ਸੀ. ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗੲਂੀ। ਇਸ ਮੌਕੇ ਬੁਲਾਰਿਆਂ ਨੇ ਇਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਪਿੰਡ ਸੋਹਲ ਦੇ ਯੂਨਿਟ ਦਾ ਸਾਬਕਾ ਸਰਪੰਚ ਰਜੇਸ਼ ਕੁਮਾਰ ਸੋਹਲ ਨੂੰ ਇੰਚਾਰਜ ਲਗਾਇਆ ਗਿਆ। ਇਸ ਮੌਕੇ ਡਾ: ਕਵਲਜੀਤ ਸਿੰਘ ਕੇ.ਜੇ., ਰਾਮਪਾਲ ਬੱਲ, ਦਿਲਜੀਤ ਸਿੰਘ ਛੋਟੇਪੁਰ, ਜਸਪਾਲ ਸਿੰਘ ਕਲਿਆਣਪੁਰ, ਵਿਜੇ ਕੰਗ, ਕਸਤੂਰੀ ਲਾਲ ਰਿਟਾ. ਐਸ.ਡੀ.ਓ., ਚਮਨ ਲਾਲ ਰਿਟਾ. ਐਸ.ਡੀ.ਓ., ਗੁਰਮੇਜ ਸਿੰਘ, ਬਾਊ ਹੰਸ ਰਾਜ, ਰੇਨੂੰ ਸਾਬਕਾ ਸੰਮਤੀ ਮੈਂਬਰ, ਜਸਪਾਲ ਸਿੰਘ ਸੋਹਲ, ਤੇਜਪਾਲ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮੁੱਚਾ ਯੂਥ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਚਟਾਂਨ ਵਾਂਗ ਖੜ੍ਹਾ ਹੈ : ਪ੍ਰਦੀਪ ਸਿਆਲ ਪ੍ਰਦੀਪ ਸਿਆਲ ਯੂਥ ਕਾਂਗ... ਅਗਲੀ ਖ਼ਬਰ ਵਡਾਲਾ ਗ੍ਰੰਥੀਆਂ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਭਰਵੀਂ ਮੀਟਿੰਗ
Ad Position 24