ਗੁਰਦਾਸਪੁਰ ਵਿਖੇ ਰੇਮੰਡ ਦੇ ਸ਼ੋਅਰੂਮ ’ਤੇ ਚੋਰੀ * ਗੱਲੇ ’ਚ ਪਈ ਨਕਦੀ ਤੇ ਰੈਡੀਮੈਡ ਪੈਂਟਾ-ਸ਼ਰਟਾਂ ’ਤੇ ਚੋਰਾਂ ਨੇ ਕੀਤਾ ਹੱਥ ਸਾਫ
ਗੁਰਦਾਸਪੁਰ, 7 ਅਕਤੂਬਰ (ਚੱਕਰਾਜਾ)-ਸਥਾਨਿਕ ਸ਼ਹਿਰ ਦੇ ਲਾਇਬਰੇਰੀ ਰੋਡ ’ਤੇ ਰੇਮੰਡ ਦੇ ਸ਼ੋਅਰੂਮ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਸ਼ੋਅਰੂਮ ਦੇ ਤਾਲੇ ਤੋੜ ਕੇ ਗੱਲੇ ਵਿਚੋਂ 15 ਹਜਾਰ ਦੇ ਕਰੀਬ ਨਕਦੀ ਅਤੇ ਕਰੀਬ 50 ਹਜਾਰ ਮੁੱਲ ਦੇ ਰੈਡੀਮੇਡ ਕੱਪੜੇ ਵੀ ਚੋਰੀ ਕਰਕੇ ਲੈ ਗਏ ਹਨ।
ਰੇਮੰਡ ਦੇ ਸ਼ੋਅਰੂਮ ਵਿਖੇ ਚੋਰਾਂ ਨੇ ਤੋੜੇ ਗੱਲੇ ਅਤੇ ਜਾਂਚ ਕਰਦੀ ਪੁਲਿਸ। ਤਸਵੀਰਾਂ: ਵਿਸ਼ਾਲ ਮੁੰਨਾ
08-10-2026