16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਨਵਰਾਤਰੀ ਪੁਸਤਕ ਕੀਤੀ ਭੇਟ

ਪਠਾਨਕੋਟ, 15 ਅਕਤੂਬਰ (ਸੁਮਿਤ)-ਪਠਾਨਕੋਟ ਸ਼ਹਿਰ ’ਚ ਕਰਵਾਏ ਸਮਾਗਮ ’ਚ ਸ਼ਾਮਿਲ ਹੋਣ ਲਈ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਪਹੁੰਚੇ। ਇਸ ਦੌਰਾਨ ਇੱਥੋਂ ਦੀ ਲੇਖਿਕਾ ਮੀਨਾਕਸ਼ੀ ਮਹਾਜਨ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਪਣੀ ਲਿਖੀ ਧਾਰਮਿਕ ਪੁਸਤਕ ਨਵਰਾਤਰੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 16-10-2026
ਪਠਾਨਕੋਟ, 15 ਅਕਤੂਬਰ (ਸੁਮਿਤ)-ਪਠਾਨਕੋਟ ਸ਼ਹਿਰ ’ਚ ਕਰਵਾਏ ਸਮਾਗਮ ’ਚ ਸ਼ਾਮਿਲ ਹੋਣ ਲਈ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਪਹੁੰਚੇ। ਇਸ ਦੌਰਾਨ ਇੱਥੋਂ ਦੀ ਲੇਖਿਕਾ ਮੀਨਾਕਸ਼ੀ ਮਹਾਜਨ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਪਣੀ ਲਿਖੀ ਧਾਰਮਿਕ ਪੁਸਤਕ ਨਵਰਾਤਰੀ ਭੇਟ ਕੀਤੀ। ਸਾਬਕਾ ਪ੍ਰਧਾਨ ਮੰਤਰੀ ਨੇ ਪੁਸਤਕ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਰਤੀ ਧਾਰਮਿਕ ਪਰੰਪਰਾਵਾਂ ਬਾਰੇ ਜਾਣਨ ਦਾ ਮੌਕਾ ਮਿਲੇਗਾ। ਇਸ ਮੌਕੇ ਮੀਨਾਕਸ਼ੀ ਮਹਾਜਨ ਨੇ ਦੱਸਿਆ ਕਿ ਇਹ ਪੁਸਤਕ ਵੱਖ-ਵੱਖ ਮੰਦਰਾਂ ਤੇ ਸਿੱਖਿਆ ਸੰਸਥਾਵਾਂ ਤੱਕ ਪਹੁੰਚਾਉਣ ਤੋਂ ਬਾਅਦ ਹੁਣ ਸਾਬਕਾ ਪ੍ਰਧਾਨ ਮੰਤਰੀ ਰਾਹੀਂ ਵਿਦੇਸ਼ ਦੀ ਧਰਤੀ ’ਤੇ ਪਹੁੰਚੇਗੀ।
Ad Position 22
No active advertisement
ਪਿਛਲੀ ਖ਼ਬਰ ਰਿਦੀਸ਼ ਠਾਕੁਰ ਨੇ ਕਰਾਟੇ ’ਚ ਸੋਨ ਤਗਮਾ ਜਿੱਤਿਆ, ਰਾਸ਼ਟਰੀ ਪੱਧਰ ’ਤੇ ਹੋਈ ਚੋਣ ਅਗਲੀ ਖ਼ਬਰ ਸਤਨਾਮ ਸਿੰਘ ਨੇ ਸ਼ਿਵ ਸ਼ਕਤੀ ਏਕਤਾ ਕਲੱਬ ਦੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ
Ad Position 24